ਚੌਪਈ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 453
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
CHAUPAI
चौपई ॥
LINE 02
ਉਤਮਸਿੰਘਪ੍ਰਲੈਸਿੰਘਧਾਏ॥
(ਫਿਰ) ਉਤਮ ਸਿੰਘ ਅਤੇ ਪ੍ਰਲੈ ਸਿੰਘ ਨੇ ਧਾਵਾ ਕਰ ਦਿੱਤਾ ਹੈ
उतम सिंघ प्रलै सिंघ धाए ॥
LINE 03
ਪਰਮਸਿੰਘਅਸਿਲੈਕਰਿਆਏ॥
ਅਤੇ ਪਰਮ ਸਿੰਘ ਵੀ ਤਲਵਾਰ ਲੈ ਕੇ ਆ ਗਿਆ ਹੈ।
Then Uttam Singh and Pralay Singh ran forward and Param Singh also reached up his sword
परम सिंघ असि लै करि आए ॥
LINE 04
ਅਤਿਪਵਿਤ੍ਰਸਿੰਘਸ੍ਰੀਸਿੰਘਗਏ॥
ਅਤਿ ਪਵਿਤਰ ਸਿੰਘ ਅਤੇ ਸ੍ਰੀ ਸਿੰਘ (ਯੁੱਧ ਖੇਤਰ ਵਿਚ) ਗਏ ਹਨ
अति पवित्र सिंघ स्री सिंघ गए ॥
LINE 05
ਪਾਚੋਭੂਪਮਾਰਿਤਿਹਲਏ੧੫੬੬॥॥
ਅਤੇ ਉਨ੍ਹਾਂ ਪੰਜਾਂ ਨੂੰ ਰਾਜੇ ਨੇ ਮਾਰ ਲਿਆ ਹੈ ॥੧੫੬੬॥
The king killed all the five warriors including Atipavittar Singh and Shri Singh.1566.
पाचो भूप मारि तिह लए ॥१५६६॥
GURBANI.WORLD