ਸੋਰਠਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 975
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੋਰਠਾ॥
ਸੋਰਠਾ:
Sortha
सोरठा ॥
LINE 02
ਤਾਕੌਲਯੋਬੁਲਾਇਪਠੈਸਹਚਰੀਏਕਤਿਹ॥
ਉਥੇ ਇਕ ਸਖੀ ਭੇਜ ਕੇ ਉਸ ਨੂੰ ਆਪਣੇ ਕੋਲ ਬੁਲਾ ਲਿਆ
Through one of her maids, she called him over,
ता कौ लयो बुलाइ पठै सहचरी एक तिह ॥
LINE 03
ਕਹਿਯੋਬਿਰਾਜਹੁਆਇਸੰਕਤ੍ਯਾਗਹਮਕੌਅਬੈ੪॥॥
ਅਤੇ ਕਿਹਾ ਕਿ ਸੰਕੋਚ ਤਿਆਗ ਕੇ ਹੁਣੇ ਮੇਰੇ ਨਾਲ ਆ ਕੇ ਬਿਰਾਜੋ ॥੪॥
And told him to stay their without any trepidation.(4)
कहियो बिराजहु आइ संक त्याग हम कौ अबै ॥४॥
GURBANI.WORLD