ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 550
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਧੰਨਿਜੀਓਤਿਹਕੋਜਗਮਹਿਮੁਖਤੇਹਰਿਚਿਤਮਹਿਜੁਧੁਬਿਚਾਰੈ॥
ਜਗਤ ਵਿਚ ਉਨ੍ਹਾਂ ਦਾ ਜੀਉਣਾ ਧੰਨ ਹੈ (ਜੋ) ਮੁਖ ਤੋਂ ਹਰਿ (ਦਾ ਨਾਮ ਜਪਦੇ ਹਨ ਅਤੇ) ਚਿਤ ਵਿਚ ਯੁੱਧ (ਕਰਨ ਦਾ) ਵਿਚਾਰ ਪਾਲਦੇ ਹਨ।
Bravo to the soul of that person, who remembers the Lord through his mouth and reflects in his mind about the war of righteousness
धंनि जीओ तिह को जग महि मुख ते हरि चित महि जुधु बिचारै ॥
LINE 03
ਦੇਹਅਨਿਤਨਨਿਤਰਹੈਜਸੁਨਾਵਚੜੈਭਵਸਾਗਰਤਾਰੈ॥
(ਕਿਉਂਕਿ) ਦੇਹ ਅਨਿਤ ਹੈ, ਨਿਤ ਨਹੀਂ ਰਹੇਗੀ। (ਜੋ ਵਿਅਕਤੀ ਧਰਮ ਯੁੱਧ ਕਰਕੇ) ਯਸ਼ ਦੀ ਬੇੜੀ ਉਤੇ ਚੜ੍ਹੇਗਾ, ਉਹ ਭਵ ਸਾਗਰ ਵਿਚੋਂ ਤਰ ਜਾਏਗਾ।
Who considers this body the war of righteousness, who considers this body as transient, ascends the boat of Lords’ praise a
देह अनित न नित रहै जसु नाव चड़ै भव सागर तारै ॥
LINE 04
ਧੀਰਜਧਾਮਬਨਾਇਇਹੈਤਨਬੁਧਿਸੁਦੀਪਕਜਿਉਉਜੀਆਰੈ॥
ਇਸ ਸ਼ਰੀਰ ਨੂੰ ਧੀਰਜ ਦਾ ਘਰ ਬਣਾ ਲਵੋ ਅਤੇ ਬੁੱਧੀ ਨੂੰ ਦੀਪਕ ਵਾਂਗ (ਇਸ ਵਿਚ) ਜਗਾ ਲਵੋ।
धीरज धाम बनाइ इहै तन बुधि सु दीपक जिउ उजीआरै ॥
LINE 05
ਗਿਆਨਹਿਕੀਬਢਨੀਮਨਹੁਹਾਥਲੈਕਾਤਰਤਾਕੁਤਵਾਰਬੁਹਾਰੈ੨੪੯੨॥॥
ਗਿਆਨ ਦੇ ਝਾੜੂ ਨੂੰ ਮਨ ਰੂਪ ਹੱਥ ਵਿਚ ਲੈ ਕੇ, ਕਾਇਰਤਾ ਰੂਪ ਕੂੜੇ ਨੂੰ ਬਾਹਰ ਹੂੰਝ ਦਿਓ ॥੨੪੯੨॥
Who makes this body as the abode of forbearance and enlightens it with the lamp of intellect and who taking the broom of knowledge in his hand sweeps away the rubbish of cowardice.2492.
गिआनहि की बढनी मनहु हाथ लै कातरता कुतवार बुहारै ॥२४९२॥
LINE 06
ਇਤਿਸ੍ਰੀਦਸਮਸਿਕੰਧਪੁਰਾਣੇਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਧਯਾਇਇਕੀਸਵੋਸਮਾਪਤਮਸਤੁਸੁਭਮਸਤੁ॥
ਇਥੇ ਸ੍ਰੀ ਦਸਮ ਸਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਅਧਿਆਇ ਇਕੀਸਵੇਂ ਦੀ ਸਮਾਪਤੀ। ਸਭ ਸ਼ੁਭ ਹੈ।
End of the concluding auspicious chapter of Krishnavatara (based on Dasham Skandh Purana) in Bachittar Natak.21.
इति स्री दसम सिकंध पुराणे बचित्र नाटक ग्रंथे क्रिसनावतारे धयाइ इकीसवो समापतम सतु सुभम सतु ॥
GURBANI.WORLD