ਅਥ ਜੈਕਾਰ ਸਬਦ ਕਥਨੰ ॥

ਚੰਡੀ ਚਰਿਤ੍ਰ ਗੁਰੂ ਗੋਬਿੰਦ ਸਿੰਘ ਜੀ ਅੰਗ 117
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਥਜੈਕਾਰਸਬਦਕਥਨੰ॥
ਹੁਣ ਜੈਕਾਰ ਸ਼ਬਦ ਦਾ ਕਥਨ
NOW THE WORDS OF VICTORY ARE RELATED:
अथ जैकार सबद कथनं ॥
LINE 02
ਬੇਲੀਬਿਦ੍ਰਮਛੰਦ॥
ਬੇਲੀ ਬਿਦ੍ਰਮ ਛੰਦ:
BELI BINDRAM STANZA
बेली बिद्रम छंद ॥
LINE 03
ਜੈਸਬਦਦੇਵਪੁਕਾਰਹੀ॥
ਦੇਵਤੇ ਜੈ-ਜੈ-ਕਾਰ ਦੇ ਸ਼ਬਦ ਬੋਲਦੇ ਸਨ,
जै सबद देव पुकार ही ॥
LINE 04
ਸਬਫੂਲਿਫੂਲਨਡਾਰਹੀ॥
ਸਭ ਖੁਸ਼ ਹੋ ਕੇ ਫੁਲ ਸੁਟਦੇ ਸਨ।
All the gods are hailing the victory of the goddess and showering the flowers.
सब फूलि फूलन डार ही ॥
LINE 05
ਘਨਸਾਰਕੁੰਕਮਲਿਆਇਕੈ॥
ਕੇਸਰ ਅਤੇ ਚੰਦਨ ਲਿਆ ਕੇ
घनसार कुंकम लिआइ कै ॥
LINE 06
ਟੀਕਾਦੀਯਹਰਖਾਇਕੈ੧੨੨੦॥॥॥
(ਦੇਵਤਿਆਂ ਨੇ) ਖੁਸ਼ੀ ਨਾਲ (ਦੇਵੀ ਨੂੰ) ਤਿਲਕ ਕਰ ਦਿੱਤਾ ॥੧॥੨੨੦॥
They brought the saffron and with great delight they applied the mark on their foreheds.1.220.
टीका दीय हरखाइ कै ॥१॥२२०॥
GURBANI.WORLD