ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 858
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਜਸਕਾਜੀਕੋਪਸਰਿਯੋਠਗਭਾਖ੍ਯੋਸਭਗਾਉ॥
ਕਾਜ਼ੀ ਦਾ ਜਸ ਪਸਰ ਗਿਆ ਅਤੇ ਠਗ ਨੇ ਸਾਰੇ ਪਿੰਡ ਵਿਚ ਦਸ ਦਿੱਤਾ
The swindler praised the Quazi all over the town and said,
जस काजी को पसरियो ठग भाख्यो सभ गाउ ॥
LINE 03
ਕੀਨੋਉਮਰਖਿਤਾਬਜਿਮਿਆਜੁਹਮਾਰੋਨ੍ਯਾਉ੨੭॥॥
ਕਿ (ਕਾਜ਼ੀ ਨੇ) ਉਮਰ ਖ਼ਿਤਾਬ (ਖ਼ਲੀਫ਼ਾ) ਵਰਗਾ ਸਾਡਾ ਨਿਆਂ ਕੀਤਾ ਹੈ ॥੨੭॥
‘To day he has done the justice according the Holy Book.(27)
कीनो उमर खिताब जिमि आजु हमारो न्याउ ॥२७॥
GURBANI.WORLD