ਪ੍ਰਿਥਮੇ ਸਰਬੱਤ ਖ਼ਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖ਼ਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ।

ਅਰਦਾਸਿ ਸ਼੍ਰੋ: ਗੁ: ਪ੍ਰ: ਕਮੇਟੀ ਅੰਗ 1
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪ੍ਰਿਥਮੇਸਰਬੱਤਖ਼ਾਲਸਾਜੀਕੀਅਰਦਾਸਹੈਜੀਸਰਬੱਤਖ਼ਾਲਸਾਜੀਕੋਵਾਹਿਗੁਰੂਵਾਹਿਗੁਰੂਵਾਹਿਗੁਰੂਚਿੱਤਆਵੇਚਿੱਤਆਵਨਕਾਸਦਕਾਸਰਬਸੁਖਹੋਵੇ।
Now it is the prayer of the whole Khalsa. May the conscience of the whole Khalsa be informed by Waheguru, Waheguru, Waheguru and, in consequence of such remembrance, may total well-being obtain.
प्रिथमे सरबत क़ालसा जी की अरदास है जी सरबत क़ालसा जी को वाहिगुरू वाहिगुरू वाहिगुरू चित आवे चित आवन का सदका सरब सुख होवे ।
LINE 02
ਜਹਾਂਜਹਾਂਖ਼ਾਲਸਾਜੀਸਾਹਿਬਤਹਾਂਤਹਾਂਰਛਿਆਂਰਿਆਇਤਦੇਗਤੇਗਫ਼ਤਹਬਿਰਦਕੀਪੈਜਪੰਥਕੀਜੀਤਸ੍ਰੀਸਾਹਿਬਜੀਸਹਾਇਖ਼ਾਲਸੇਜੀਕੇਬੋਲਬਾਲੇਬੋਲੋਜੀਵਾਹਿਗੁਰੂ।
Wherever there are communities of the Khalsa, may there be Divine protection and grace, and ascendance of the supply of needs and of the holy sword, protection of the tradition of grace, victory to the Panth, the succor of the holy sword, and ascendance of the Khalsa. Say, O Khalsa, "Waheguru".
जहां जहां क़ालसा जी साहिब तहां तहां रछिआं रिआइत देग तेग फ़तह बिरद की पैज पंथ की जीत स्री साहिब जी सहाइ क़ालसे जी के बोल बाले बोलो जी वाहिगुरू ।
GURBANI.WORLD