ਸੋਰਠਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 377
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੋਰਠਾ॥
ਸੋਰਠਾ:
SORATHA
सोरठा ॥
LINE 02
ਬ੍ਰਿਜਕੇਗ੍ਵਾਰਅਜਾਨਬਸਤ੍ਰਪਹਿਰਜਾਨਤਨਹੀ॥
ਬ੍ਰਜ ਦੇ ਅਜਾਣ ਲੋਕ ਬਸਤ੍ਰ ਪਹਿਨਣਾ ਜਾਣਦੇ ਨਹੀਂ ਸਨ।
The ignorant gopas of Braja did not know the wearing of those clothes
ब्रिज के ग्वार अजान बसत्र पहिर जानत नही ॥
LINE 03
ਬਾਕਾਤਾਤ੍ਰੀਆਆਨਿਚੀਰਪੈਨ੍ਰਹਾਏਤਿਨਤਨੈ੮੨੨॥॥
(ਕ੍ਰਿਸ਼ਨ ਦੇ) ਕਹਿਣ ਤੇ (ਉਸ) ਧੋਬੀ ('ਬਾਕਾਤਾ') ਦੀ ਇਸਤਰੀ ਨੇ ਆ ਕੇ ਉਨ੍ਹਾਂ ਦੇ ਸ਼ਰੀਰ ਉਤੇ ਬਸਤ੍ਰ ਪਹਿਨਾ ਦਿੱਤੇ ॥੮੨੨॥
The wife of the washerman came to get them wear the clothes.822.
बाकाता त्रीआ आनि चीर पैन्रहाए तिन तनै ॥८२२॥
GURBANI.WORLD