ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 946
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਯਹੈਸਕੇਤਤਹਾਬਦਿਆਈ॥
(ਉਹ ਪਹਿਲਾਂ ਹੀ) ਇਹ ਸੰਕੇਤ ਉਸ ਨੂੰ ਦਸ ਆਈ।
यहै सकेत तहा बदि आई ॥
LINE 03
ਸਾਹਿਜਲਾਲਹਿਲਯੋਬੁਲਾਈ॥
(ਫਿਰ) ਸ਼ਾਹ ਜਲਾਲ ਨੂੰ ਉਥੇ ਬੁਲਾ ਲਿਆ।
On the other hand she had called in Jallaal Shah as well,
साहि जलालहि लयो बुलाई ॥
LINE 04
ਜਬਹੌਦ੍ਰਿਸਟਿਤਵੂਪਰਕਰਿਹੌ॥
ਕਿ ਜਦ ਮੈਂ ਤੇਰੇ ਵਲ ਨਜ਼ਰ ਕਰਾਂਗੀ
(And told him) ‘When I will come across you,
जब हौ द्रिसटि तवू पर करिहौ ॥
LINE 05
ਫੂਲਨਕੀਮਾਲਾਉਰਡਰਿਹੌ੩੦॥॥
ਤਾਂ ਫੁਲਾਂ ਦੀ ਮਾਲਾ (ਤੇਰੇ) ਗਲ ਵਿਚ ਪਾ ਦਿਆਂਗੀ ॥੩੦॥
I will place the garland of flowers around your neck.’(30)
फूलन की माला उर डरि हौ ॥३०॥
LINE 06
ਚੜਿਬਿਵਾਨਦੇਖਨਨ੍ਰਿਪਗਈ॥
ਉਹ ਸੁਖਪਾਲ ('ਬਿਵਾਨ') ਵਿਚ ਚੜ੍ਹ ਕੇ ਰਾਜਿਆਂ ਨੂੰ ਵੇਖਣ ਗਈ
चड़ि बिवान देखन न्रिप गई ॥
LINE 07
ਦ੍ਰਿਸਟਿਕਰਤਸਭਹਿਨਪਰਭਈ॥
ਅਤੇ ਸਾਰਿਆਂ ਉਤੇ ਨਜ਼ਰ ਮਾਰੀ।
Seated in a palanquin, she went round and looked at each one observantly.
द्रिसटि करत सभहिन पर भई ॥
LINE 08
ਜਬਤਿਹਸਾਹਜਲਾਲਨਿਹਾਰਿਯੋ॥
ਜਦ ਉਸ ਨੇ ਸ਼ਾਹ ਜਲਾਲ ਨੂੰ ਵੇਖਿਆ
जब तिह साह जलाल निहारियो ॥
LINE 09
ਫੂਲਹਾਰਤਾਕੇਉਰਡਾਰਿਯੋ੩੧॥॥
ਤਾਂ ਫੁਲਾਂ ਦੀ ਮਾਲਾ ਉਸ ਦੇ ਗਲ ਵਿਚ ਪਾ ਦਿੱਤੀ ॥੩੧॥
When she reached near Jallaal Shah, she put a garland around his neck.(31)
फूल हार ता के उर डारियो ॥३१॥
LINE 10
ਭਾਤਿਭਾਤਿਤਬਬਾਜਨਬਾਜੇ॥
ਤਦ ਭਾਂਤ ਭਾਂਤ ਦੇ ਵਾਜੇ ਵਜਣ ਲਗੇ।
Then the trumpets started to blow in favour
भाति भाति तब बाजन बाजे ॥
LINE 11
ਜਨਿਯਤਸਾਹਿਜਲੂਕੇਗਾਜੇ॥
(ਇੰਜ ਪ੍ਰਤੀਤ ਹੁੰਦਾ ਹੈ ਮਾਨੋ) ਸ਼ਾਹ ਜਲੂ ਦੀ ਜੈ ਜੈ ਕਾਰ ਹੋ ਰਹੀ ਹੋਵੇ।
ofJallaal Shah and the other princes were perplexed.
जनियत साहि जलू के गाजे ॥
LINE 12
ਸਭਨ੍ਰਿਪਬਕ੍ਰਫੂਕਹ੍ਵੈਗਏ॥
ਸਾਰਿਆਂ ਰਾਜਿਆਂ ਦੇ ਮੂੰਹ ਫਿਕੇ ਪੈ ਗਏ,
सभ न्रिप बक्र फूक ह्वै गए ॥
LINE 13
ਜਾਨਕਲੂਟਿਬਿਧਾਤਹਿਲਏ੩੨॥॥
ਮਾਨੋ ਉਹ ਪਰਮੇਸ਼੍ਵਰ ਨੇ ਲੁਟ ਲਏ ਹੋਣ ॥੩੨॥
They looked like as if the Creator had robbed them off their right.(32)
जानक लूटि बिधा तहि लए ॥३२॥
GURBANI.WORLD