ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 929
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਲਗੇਬ੍ਰਿਣਨਕੇਸੂਰਮਾਪਰੇਧਰਨਿਪੈਆਇ॥
ਜ਼ਖ਼ਮ ਦੇ ਲਗਣ ਕਰ ਕੇ ਸੂਰਮੇਂ ਧਰਤੀ ਉਤੇ ਆਣ ਡਿਗੇ।
लगे ब्रिणन के सूरमा परे धरनि पै आइ ॥
LINE 03
ਗਿਰਪਰੇਉਠਿਪੁਨਿਲਰੇਅਧਿਕਹ੍ਰਿਦੈਕਰਿਚਾਇ੨੨॥॥
ਡਿਗ ਕੇ ਫਿਰ ਉਠੇ ਅਤੇ ਹਿਰਦੇ ਵਿਚ ਉਤਸਾਹ ਭਰ ਕੇ ਲੜਨ ਲਗੇ ॥੨੨॥
गिर परे उठि पुनि लरे अधिक ह्रिदै करि चाइ ॥२२॥
GURBANI.WORLD