ਪੁਨਹਾ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪੁਨਹਾ॥
ਪੁਨਹਾ:
PUNHA
पुनहा ॥
LINE 02
ਬਹੁਰਿਭਇਓਮਹਖਾਸੁਰਤਿਨਤੋਕਿਆਕੀਆ॥
ਫਿਰ ਮਹਿਖਾਸੁਰ (ਝੋਟੇ ਦੀ ਸ਼ਕਲ ਵਾਲਾ ਦੈਂਤ) ਹੋਇਆ। ਉਸ ਨੇ ਕੀ ਕੀਤਾ? (ਉਸ ਦਾ ਵਰਣਨ ਇਸ ਪ੍ਰਕਾਰ ਹੈ)।
Then there appeared Mahishasura and whatever he did is as follows:
बहुरि भइओ महखासुर तिन तो किआ कीआ ॥
LINE 03
ਭੁਜਾਜੋਰਿਕਰਿਜੁਧੁਜੀਤਸਭਜਗੁਲੀਆ॥
ਉਸ ਨੇ ਭੁਜਾਵਾਂ ਦੇ ਬਲ ਨਾਲ ਯੁੱਧ ਕਰ ਕੇ ਸਾਰੇ ਸੰਸਾਰ ਨੂੰ ਜਿਤ ਲਿਆ।
With his armed strength, he conquered the whole world.
भुजा जोरि करि जुधु जीत सभ जगु लीआ ॥
LINE 04
ਸੂਰਸਮੂਹਸੰਘਾਰੇਰਣਹਿਪਚਾਰਕੈ॥
(ਉਸ ਨੇ) ਰਣ-ਭੂਮੀ ਵਿਚ ਵੰਗਾਰ ਕੇ ਦੇਵਤਿਆਂ ਦਾ ਸਮੂਹਿਕ ਸੰਘਾਰ ਕੀਤਾ।
He challenged all the gods in the battlefield.
सूर समूह संघारे रणहि पचार कै ॥
LINE 05
ਟੂਕਿਟੂਕਿਕਰਿਡਾਰੇਆਯੁਧਧਾਰਕੈ੧੩॥॥
ਹਥਿਆਰ ਧਾਰਨ ਕਰ ਕੇ (ਸਾਰਿਆਂ ਨੂੰ) ਟੋਟੇ ਟੋਟੇ ਕਰ ਸੁਟਿਆ ॥੧੩॥
And with his weapons he chopped them all.13.
टूकि टूकि करि डारे आयुध धार कै ॥१३॥
GURBANI.WORLD