ਕਬਿਯੋ ਬਾਚ ਦੋਹਰਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 426
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਬਿਯੋਬਾਚਦੋਹਰਾ॥
ਕਵੀ ਨੇ ਕਿਹਾ ਦੋਹਰਾ:
Speech of the poet: DOHRA
कबियो बाच दोहरा ॥
LINE 02
ਕੋਊਪ੍ਰਸਨਇਹਠਾਕਰੈਕਿਉਨਲਰੈਬ੍ਰਿਜਰਾਜ॥
ਇਥੇ ਕੋਈ ਸੁਆਲ ਕਰੇ ਕਿ ਕ੍ਰਿਸ਼ਨ (ਉਸ ਨਾਲ ਆਪ) ਕਿਉਂ ਨਹੀਂ ਲੜਦੇ।
कोऊ प्रसन इह ठा करै किउ न लरै ब्रिज राज ॥
LINE 03
ਯਹਉਤਰਹੈਤਾਹਿਕੋਕਉਤੁਕਦੇਖਨਕਾਜ੧੨੯੨॥॥
ਉਨ੍ਹਾਂ ਨੂੰ ਇਹ ਉੱਤਰ ਹੈ ਕਿ (ਯੁੱਧ ਦਾ) ਕੌਤਕ ਵੇਖਣ ਲਈ (ਆਪ ਨਹੀਂ ਲੜ ਰਹੇ) ॥੧੨੯੨॥
Some may raise a question here – Why Krishna, the Lord of Braja, does not fight himself? The answer is – He is doing this only to see the sport himself.1292.
यह उतर है ताहि को कउतुक देखन काज ॥१२९२॥
GURBANI.WORLD