ਆਸਾ ॥

ਰਾਗੁ ਆਸਾ ਭਗਤ ਨਾਮਦੇਵ ਜੀ ਅੰਗ 485
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾ॥
Aasaa:
आसा ॥
LINE 02
ਮਨੁਮੇਰੋਗਜੁਜਿਹਬਾਮੇਰੀਕਾਤੀ॥
ਮੇਰਾ ਮਨ ਗਜ਼ (ਬਣ ਗਿਆ ਹੈ), ਮੇਰੀ ਜੀਭ ਕੈਂਚੀ (ਬਣ ਗਈ ਹੈ),
My mind is the yardstick, and my tongue is the scissors.
मनु मेरो गजु जिहबा मेरी काती ॥
LINE 03
ਮਪਿਮਪਿਕਾਟਉਜਮਕੀਫਾਸੀ੧॥॥
(ਪ੍ਰਭੂ ਦੇ ਨਾਮ ਨੂੰ ਮਨ ਵਿਚ ਵਸਾ ਕੇ ਤੇ ਜੀਭ ਨਾਲ ਜਪ ਕੇ) ਮੈਂ (ਆਪਣੇ ਮਨ-ਰੂਪ ਗਜ਼ ਨਾਲ) ਕੱਛ ਕੱਛ ਕੇ (ਜੀਭ-ਕੈਂਚੀ ਨਾਲ) ਮੌਤ ਦੇ ਡਰ ਦੀ ਫਾਹੀ ਕੱਟੀ ਜਾ ਰਿਹਾ ਹਾਂ ॥੧॥
I measure it out and cut off the noose of death. ||1||
मपि मपि काटउ जम की फासी ॥१॥
LINE 04
ਕਹਾਕਰਉਜਾਤੀਕਹਕਰਉਪਾਤੀ॥
ਮੈਨੂੰ ਹੁਣ ਕਿਸੇ (ਉੱਚੀ-ਨੀਵੀਂ) ਜ਼ਾਤ-ਗੋਤ ਦੀ ਪਰਵਾਹ ਨਹੀਂ ਰਹੀ,
What do I have to do with social status? What do I have to with ancestry?
कहा करउ जाती कह करउ पाती ॥
LINE 05
ਰਾਮਕੋਨਾਮੁਜਪਉਦਿਨਰਾਤੀ੧॥॥ਰਹਾਉ॥
ਕਿਉਂਕਿ ਮੈਂ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹਾਂ ॥੧॥ ਰਹਾਉ ॥
I meditate on the Name of the Lord, day and night. ||1||Pause||
राम को नामु जपउ दिन राती ॥१॥ रहाउ ॥
LINE 06
ਰਾਂਗਨਿਰਾਂਗਉਸੀਵਨਿਸੀਵਉ॥
(ਇਸ ਸਰੀਰ) ਮੱਟੀ ਵਿਚ ਮੈਂ (ਆਪਣੇ ਆਪ ਨੂੰ ਨਾਮ ਨਾਲ) ਰੰਗ ਰਿਹਾ ਹਾਂ ਤੇ ਪ੍ਰਭੂ ਦੇ ਨਾਮ ਦੀ ਸੀਊਣ ਸੀਊਂ ਰਿਹਾ ਹਾਂ,
I dye myself in the color of the Lord, and sew what has to be sewn.
रांगनि रांगउ सीवनि सीवउ ॥
LINE 07
ਰਾਮਨਾਮਬਿਨੁਘਰੀਅਨਜੀਵਉ੨॥॥
ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਇਕ ਘੜੀ ਭਰ ਭੀ ਨਹੀਂ ਜੀਉ ਸਕਦਾ ॥੨॥
Without the Lord's Name, I cannot live, even for a moment. ||2||
राम नाम बिनु घरीअ न जीवउ ॥२॥
LINE 08
ਭਗਤਿਕਰਉਹਰਿਕੇਗੁਨਗਾਵਉ॥
ਮੈਂ ਪ੍ਰਭੂ ਦੀ ਭਗਤੀ ਕਰ ਰਿਹਾ ਹਾਂ, ਹਰੀ ਦੇ ਗੁਣ ਗਾ ਰਿਹਾ ਹਾਂ,
I perform devotional worship, and sing the Glorious Praises of the Lord.
भगति करउ हरि के गुन गावउ ॥
LINE 09
ਆਠਪਹਰਅਪਨਾਖਸਮੁਧਿਆਵਉ੩॥॥
ਅੱਠੇ ਪਹਿਰ ਆਪਣੇ ਖਸਮ-ਪ੍ਰਭੂ ਨੂੰ ਯਾਦ ਕਰ ਰਿਹਾ ਹਾਂ ॥੩॥
Twenty-four hours a day, I meditate on my Lord and Master. ||3||
आठ पहर अपना खसमु धिआवउ ॥३॥
LINE 10
ਸੁਇਨੇਕੀਸੂਈਰੁਪੇਕਾਧਾਗਾ॥
ਮੈਨੂੰ (ਗੁਰੂ ਦਾ ਸ਼ਬਦ) ਸੋਨੇ ਦੀ ਸੂਈ ਮਿਲ ਗਈ ਹੈ, (ਉਸ ਦੀ ਬਰਕਤ ਨਾਲ ਮੇਰੀ ਸੁਰਤ ਸ਼ੁੱਧ ਨਿਰਮਲ ਹੋ ਗਈ ਹੈ, ਇਹ, ਮਾਨੋ, ਮੇਰੇ ਪਾਸ) ਚਾਂਦੀ ਦਾ ਧਾਗਾ ਹੈ;
My needle is gold, and my thread is silver.
सुइने की सूई रुपे का धागा ॥
LINE 11
ਨਾਮੇਕਾਚਿਤੁਹਰਿਸਉਲਾਗਾ੪੩॥॥॥
(ਇਹ ਸੂਈ ਧਾਗੇ ਨਾਲ) ਮੈਂ ਨਾਮੇ ਦਾ ਮਨ ਪ੍ਰਭੂ ਦੇ ਨਾਲ ਸੀਤਾ ਗਿਆ ਹੈ ॥੪॥੩॥
Naam Dayv's mind is attached to the Lord. ||4||3||
नामे का चितु हरि सउ लागा ॥४॥३॥
GURBANI.WORLD