ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 913
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਯਾਹੀਜਤਨਸਕਲਧਨਹਰਿਯੋ॥
ਇਸ ਯਤਨ ਨਾਲ (ਉਸ ਗੁਜਰ ਨੇ) ਸਾਰਾ ਧਨ ਹਰ ਲਿਆ।
याही जतन सकल धन हरियो ॥
LINE 03
ਰਾਨੀਹੁਤੇਰੰਕਤਹਕਰਿਯੋ॥
ਰਾਣੀ ਹੁੰਦੀ ਨੂੰ ਗ਼ਰੀਬ ਕਰ ਦਿੱਤਾ।
Proceeding on this course, the Rani was made money-less.
रानी हुते रंक तह करियो ॥
LINE 04
ਹਾਥਮਿਤ੍ਰਕੇਦਰਬੁਨਆਯੋ॥
(ਉਹ) ਧਨ ਮਿਤਰ ਦੇ ਹੱਥ ਨਾ ਆਇਆ।
हाथ मित्र के दरबु न आयो ॥
LINE 05
ਨਾਹਕਅਪਨੋਮੂੰਡਮੁੰਡਾਯੋ੧੪॥॥
ਵਿਅਰਥ ਵਿਚ ਆਪਣਾ ਸਿਰ ਮੁੰਨਵਾ ਲਿਆ ॥੧੪॥
Neither the friend attained anything rather he got his head shaved off without any purpose (faced humiliation).(14)(1)
नाहक अपनो मूंड मुंडायो ॥१४॥
LINE 06
ਇਤਿਸ੍ਰੀਚਰਿਤ੍ਰਪਖ੍ਯਾਨੇਪੁਰਖਚਰਿਤ੍ਰੇਮੰਤ੍ਰੀਭੂਪਸੰਬਾਦੇਤਿਰਾਸੀਵੋਚਰਿਤ੍ਰਸਮਾਪਤਮਸਤੁਸੁਭਮਸਤੁ੮੩੧੪੮੯ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੮੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੮੩॥੧੪੮੯॥ ਚਲਦਾ॥
Eighty-third Parable of Auspicious Chritars Conversation of the Raja and the Minister, Completed with Benediction. (83)(1487)
इति स्री चरित्र पख्याने पुरख चरित्रे मंत्री भूप संबादे तिरासीवो चरित्र समापतम सतु सुभम सतु ॥८३॥१४८९॥अफजूं॥
GURBANI.WORLD