ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 879
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਚਾਰਿਪਹਰਰਜਨੀਤ੍ਰਿਯਹਿਰਮਤਹੁਤੋਸੁਖਪਾਇ॥
(ਉਹ ਰਾਜਾ ਪਹਿਲਾਂ ਉਸ ਨਾਲ) ਚਾਰ ਪਹਿਰ ਰਾਤ ਰਮਣ ਕਰਦਾ ਅਤੇ ਸੁਖ ਪਾਉਂਦਾ।
He had been making love with her during all the four watches of the night,
चारि पहर रजनी त्रियहि रमत हुतो सुख पाइ ॥
LINE 03
ਰੋਸਭਯੋਜਬਤੇਹ੍ਰਿਦੈਘਰੀਨਭੋਗਾਜਾਇ੫॥॥
ਪਰ ਜਦ ਤੋਂ ਮਨ ਵਿਚ ਰੋਸ ਪੈਦਾ ਹੋਇਆ, (ਉਸ ਨਾਲ) ਇਕ ਘੜੀ ਲਈ ਵੀ ਭੋਗ ਨਹੀਂ ਕੀਤਾ ॥੫॥
But now imbued in anger would not luxuriate even once,(5)
रोस भयो जब ते ह्रिदै घरी न भोगा जाइ ॥५॥
GURBANI.WORLD