ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1329
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਤਿਸਸਮ੍ਰਯਾਨਾਕੇਤਰਪਿਤੁਬੈਠਾਇਯੋ॥
ਉਸ ਸ਼ਾਮਿਆਨੇ ਹੇਠਾਂ ਪਿਤਾ ਨੂੰ ਬਿਠਾਇਆ
तिस सम्रयाना के तर पितु बैठाइयो ॥
LINE 03
ਏਕਏਕਕਰਿਤਾਕੌਪੁਹਪਦਿਖਾਇਯੋ॥
ਅਤੇ ਇਕ ਇਕ ਕਰ ਕੇ ਰਾਜੇ ਨੂੰ ਫੁਲ ਵਿਖਾਏ।
एक एक करि ता कौ पुहप दिखाइयो ॥
LINE 04
ਭੂਪਬਿਦਾਹ੍ਵੈਜਬੈਆਪੁਨੇਗ੍ਰਿਹਅਯੋ॥
ਜਦ ਰਾਜਾ ਵਿਦਾ ਹੋ ਕੇ ਆਪਣੇ ਘਰ ਆਇਆ,
भूप बिदा ह्वै जबै आपुने ग्रिह अयो ॥
LINE 05
ਹੋਕਾਢਿਤਹਾਤੇਮਿਤ੍ਰਸੇਜਊਪਰਲਯੋ੯॥॥
ਤਾਂ ਉਸ (ਸ਼ਾਮਿਆਨੇ) ਵਿਚੋਂ ਮਿਤਰ ਨੂੰ ਕਢ ਕੇ ਸੇਜ ਉਤੇ ਲੈ ਲਿਆ ॥੯॥
हो काढि तहा ते मित्र सेज ऊपर लयो ॥९॥
GURBANI.WORLD