ਲਖ ਚਉਰਾਸੀਹ ਜੂਨਿ ਵਿਚਿ ਮਾਣਸ ਜਨਮੁ ਦੁਲੰਭੁ ਉਪਾਇਆ ।
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਲਖਚਉਰਾਸੀਹਜੂਨਿਵਿਚਿਮਾਣਸਜਨਮੁਦੁਲੰਭੁਉਪਾਇਆ।
ਚੌਰਾਸੀ ਲੱਖ ਜੋਨੀਆਂ ਵਿਚ ਮਨੁਖ ਜਨਮ (ਵੱਡਾ) ਦੁਰਲਭ ਪੈਦਾ ਕੀਤਾ ਹੈ।
Among the eighty-four lacs of births, the human life is the rare one.
लख चउरासीह जूनि विचि माणस जनमु दुलंभु उपाइआ ।
LINE 02
ਚਾਰਿਵਰਨਚਾਰਿਮਜਹਬਾਂਹਿੰਦੂਮੁਸਲਮਾਣਸਦਾਇਆ।
(ਹਿੰਦੂਆਂ ਵਿਚ ਖੱਤ੍ਰੀ, ਬ੍ਰਾਹਮਣ, ਵੈਸ਼, ਸ਼ੂਦ) ਚਾਰ ਵਰਣ ਕਰ ਕੇ (ਅਰ ਮੁਸਲਮਾਨਾਂ ਵਿਚ) ਚਾਰ ਮਜ਼ਹਬ ਕਰ ਕੇ ਹਿੰਦੂ ਮੁਸਲਮਾਨ ਸਦਾਏ।
This human got divided into four varnas and dharmas as also into Hindu and Musalman.
चारि वरन चारि मजहबां हिंदू मुसलमाण सदाइआ ।
LINE 03
ਕਿਤੜੇਪੁਰਖਵਖਾਣੀਅਨਿਨਾਰਿਸੁਮਾਰਿਅਗਣਤਗਣਾਇਆ।
ਕਈ ਪੁਰਖ ਕਹੀਦੇ ਹਨ, ਕਈ ਇਸਤ੍ਰ੍ਰੀਆਂ ਰਚੀਆਂ, ਗਿਣਤੀ ਅਗਿਣਤ ਰੱਖੀ।
How many are the males and females cannot be counted.
कितड़े पुरख वखाणीअनि नारि सुमारि अगणत गणाइआ ।
LINE 04
ਤ੍ਰੈਗੁਣਮਾਇਆਚਲਿਤੁਹੈਬ੍ਰਹਮਾਬਿਸਨੁਮਹੇਸੁਰਚਾਇਆ।
(ਇਹ ਭੀ) ਤ੍ਰ੍ਰੈ ਗੁਣੀ ਮਾਇਆ ਦਾ ਚਲਿੱਤ੍ਰ੍ਰ ਹੈ (ਕਿ ਜੋ ਕਹਿੰਦੇ ਹਨ ਕਿ) ਬ੍ਰਹਮਾ ਵਿਸ਼ਨੂੰ ਸ਼ਿਵ ਰਚ ਦਿੱਤੇ।
This world is fraudulent display of maya who with its there qualities has created even Brahma, Visan and Mahesa.
त्रै गुण माइआ चलितु है ब्रहमा बिसनु महेसु रचाइआ ।
LINE 05
ਵੇਦਕਤੇਬਾਂਵਾਚਦੇਇਕੁਸਾਹਿਬੁਦੁਇਰਾਹਚਲਾਇਆ।
(ਹਿੰਦੂ) ਵੇਦ (ਤੇ ਮੁਸਲਮਾਨ) ਕਿਤਾਬਾਂ ਵਾਚਦੇ ਹਨ, ਸਾਹਬ ਇਕੋ ਹੈ, ਰਾਹ ਦੋ ਚਲਾ ਧਰੇ ਹਨ।
Hindus read Vedas and Muslims kaebas but the Lord is one while two ways have been devised to reach Him.
वेद कतेबां वाचदे इकु साहिबु दुइ राह चलाइआ ।
LINE 06
ਸਿਵਸਕਤੀਵਿਚਿਖੇਲੁਕਰਿਜੋਗਭੋਗਬਹੁਚਲਿਤੁਬਣਾਇਆ।
ਸਤੋ ਤਮੋ ਵਿਚ ਖੇਲ ਕਰ ਕੇ ਜੋਗ ਭੋਗ ਦਾ ਬੜਾ ਚਲਿੱਤ੍ਰ੍ਰ ਰਚਿਆ ਹੈ। (ਜੋ ਸਤੋਗੁਣੀ ਹਨ ਯੋਗਾਭ੍ਯਾਸ ਕਰ ਕੇ ਅਰ ਜੋ ਤਮੋ ਗੁਣੀ ਹਨ ਭੋਗਾਂ ਵਿਚ ਆਸ਼ਕਤ ਹਨ)।
Out of the Siva-Sakti i.e. maya, the illusions of yoga and bhoga (enjoyment) have been created.
सिव सकती विचि खेलु करि जोग भोग बहु चलितु बणाइआ ।
LINE 07
ਸਾਧਅਸਾਧਸੰਗਤਿਫਲੁਪਾਇਆ੬।।
ਸੰਗਤ ਦਾ ਫਲ ਭਲਾ ਬੁਰਾ ਬਣਾ ਛੱਡਿਆ ਹੈ।
One gets good or bad results according to the company of sadh or evildoers he keeps.
साध असाध संगति फलु पाइआ ।६।
GURBANI.WORLD