ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1111
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਛੈਲਕੁਅਰਕੌਨ੍ਰਿਪਬਰਲਿਯੋਬੁਲਾਇਕੈ॥
ਛੈਲ ਕੁਅਰ ਨੂੰ ਮਹਾਨ ਰਾਜੇ ਨੇ ਬੁਲਾ ਲਿਆ
छैल कुअर कौ न्रिप बर लियो बुलाइ कै ॥
LINE 03
ਬੇਦਬਿਧਨਸੌਦੁਹਿਤਾਦਈਬਨਾਇਕੈ॥
ਅਤੇ ਵੇਦ ਰੀਤ ਅਨੁਸਾਰ ਪੁੱਤਰੀ ਦਾ (ਵਿਆਹ ਉਸ ਨਾਲ) ਕਰ ਦਿੱਤਾ।
बेद बिधन सौ दुहिता दई बनाइ कै ॥
LINE 04
ਛੈਲਛੈਲਨੀਇਹਛਲਛਲਿਯੋਸੁਧਾਰਿਕਰਿ॥
(ਉਸ) ਛੈਲ ਨੂੰ ਛੈਲਨੀ ਨੇ ਇਸ ਤਰ੍ਹਾਂ ਨਾਲ ਚੰਗੀ ਤਰ੍ਹਾਂ ਛਲ ਲਿਆ।
छैल छैलनी इह छल छलियो सुधारि करि ॥
LINE 05
ਹੋਭੇਦਨਕਿਨਹੂੰਮੂਰਖਸਮਝਿਯੋਚਿਤਧਰਿ੨੨॥॥
ਉਸ ਭੇਦ ਨੂੰ ਕਿਸੇ ਮੂਰਖ ਨੇ ਵੀ ਚਿਤ ਵਿਚ ਨਾ ਸਮਝਿਆ ॥੨੨॥
हो भेद न किनहूं मूरख समझियो चित धरि ॥२२॥
GURBANI.WORLD