ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 820
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
Arril
अड़िल ॥
LINE 02
ਚਰਨਛੁਅਨਦੋਊਕਾਲਪ੍ਰੇਰਿਨ੍ਰਿਪਆਨਿਯੋ॥
(ਸ਼ਾਹ ਦੀ ਇਸਤਰੀ ਦੇ) ਦੋਹਾਂ ਪੈਰਾਂ ਨੂੰ ਛੋਹਣ ਲਈ ਕਾਲ ਦਾ ਪ੍ਰੇਰਿਆ ਹੋਇਆ ਰਾਜਾ (ਉਥੇ) ਆਇਆ।
चरन छुअन दोऊ काल प्रेरि न्रिप आनियो ॥
LINE 03
ਚਿਤ੍ਰਕਲਾਕੋਬਚਨਸਤਿਕਰਮਾਨਿਯੋ॥
(ਉਸ ਨੇ) ਚਿਤ੍ਰ ਕਲਾ (ਦਾਸੀ) ਦਾ ਬਚਨ ਸਚ ਕਰ ਕੇ ਮੰਨਿਆ।
Here, the Raja adhered to the truth of the maid’s words and leapt forward to touch (Sayeed’s) feet.
चित्र कला को बचन सति कर मानियो ॥
LINE 04
ਉਠਤਤੇਗਕੋਤਬਬਿਨਘਾਵਪ੍ਰਹਾਰਿਯੋ॥
(ਸੱਯਦ ਨੇ) ਉਠਦਿਆਂ ਹੀ ਬਿਨਾ (ਸੋਚਿਆ) ਤਲਵਾਰ ਦਾ ਵਾਰ ਕਰ ਕੇ ਘਾਓ ਕੀਤਾ
उठत तेग को तब बिन घाव प्रहारियो ॥
LINE 05
ਹੋਸੁਘਰਸਿੰਘਰਾਜਾਕੋਹਨਿਹੀਡਾਰਿਯੋ੯॥॥
ਅਤੇ ਸੁਘਰ ਸਿੰਘ (ਨਾਂ ਦੇ) ਰਾਜੇ ਨੂੰ ਮਾਰ ਦਿੱਤਾ ॥੯॥
The Sayeed jumped up and with one stroke decapitated the Raja.(9)
हो सुघर सिंघ राजा को हनि ही डारियो ॥९॥
GURBANI.WORLD