ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1125
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਐਸੇਬਚਨਸੁਨਤਸਖੀਭਈ॥
ਜਦ ਸਖੀ ਨੇ ਇਹ ਗੱਲ ਸੁਣੀ,
ऐसे बचन सुनत सखी भई ॥
LINE 03
ਤਤਛਿਨਦੌਰਿਤਹਾਹੀਗਈ॥
(ਤਦ) ਤੁਰਤ ਭਜ ਕੇ ਉਸ ਕੋਲ ਗਈ।
ततछिन दौरि तहा ही गई ॥
LINE 04
ਭਾਤਿਭਾਤਿਤਾਕੌਸਮੁਝਾਯੋ॥
ਉਸ ਨੂੰ ਕਈ ਤਰ੍ਹਾਂ ਨਾਲ ਸਮਝਾਇਆ
भाति भाति ता कौ समुझायो ॥
LINE 05
ਆਨਹਿਤੂਕਹਮੀਤਮਿਲਾਯੋ੬॥॥
ਅਤੇ ਆ ਕੇ ਪ੍ਰਿਯਾ ਨੂੰ ਪ੍ਰੀਤਮ ਮਿਲਾ ਦਿੱਤਾ ॥੬॥
आन हितू कह मीत मिलायो ॥६॥
GURBANI.WORLD