ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਗਜਨਦੇਵਰਾਜਾਬਡੋਗਜਨੀਕੋਨਰਪਾਲ॥
ਗਜਨ ਦੇਵ ਨਾਂ ਦਾ ਇਕ ਵੱਡਾ ਰਾਜਾ ਗ਼ਜ਼ਨੀ ਦਾ ਸੁਆਮੀ ਸੀ।
गजन देव राजा बडो गजनी को नरपाल ॥
LINE 03
ਕਮਲਕੁਰੰਗਸਾਰਸਲਜੈਲਖਿਤਿਹਨੈਨਬਿਸਾਲ੧॥॥
ਉਸ ਦੀਆਂ ਵਿਸ਼ਾਲ ਅੱਖਾਂ ਨੂੰ ਵੇਖ ਕੇ ਕਮਲ, ਹਿਰਨ ਅਤੇ ਸਾਰਸ ਵੀ ਸ਼ਰਮਿੰਦੇ ਹੁੰਦੇ ਸਨ ॥੧॥
कमल कुरंग सारस लजै लखि तिह नैन बिसाल ॥१॥
LINE 04
ਤਹਾਦੁਰਗਦੁਰਗਮਬਡੋਤਹਪਹੁਚੈਕਹਕੌਨ॥
(ਉਸ ਦਾ) ਕਿਲਾ ਬਹੁਤ ਦੁਰਗਮ ਸੀ, ਉਥੇ ਕੌਣ ਪਹੁੰਚ ਸਕਦਾ ਸੀ?
तहा दुरग दुरगम बडो तह पहुचै कह कौन ॥
LINE 05
ਜੋਨਿਚੰਦ੍ਰਕੀਨਪਰੈਚੀਟੀਕਰੈਨਗੌਨ੨॥॥
ਉਥੇ ਚੰਦ੍ਰਮਾ ਦੀ ਚਾਂਦਨੀ ਨਹੀਂ ਪੈਂਦੀ ਸੀ ਅਤੇ ਕੀੜੀ ਵੀ ਜਾ ਨਹੀਂ ਸਕਦੀ ਸੀ ॥੨॥
जोनि चंद्र की न परै चीटी करै न गौन ॥२॥
GURBANI.WORLD