ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 965
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਅਮਿਤਰੂਪਤਾਕੌਨਿਰਖਿਮਨਕ੍ਰਮਬਸਿਭਯੋਪੀਯ॥
ਉਸ ਦੇ ਆਪਾਰ ਰੂਪ ਨੂੰ ਵੇਖ ਕੇ ਮਨ ਅਤੇ ਕਰਮ ਕਰ ਕੇ ਪ੍ਰਿਯ (ਰਾਜਾ) ਉਸ ਦੇ ਵਸ ਵਿਚ ਸੀ।
Impressed by her many-fold qualities, her lover accepted her command.
अमित रूप ता कौ निरखि मन क्रम बसि भयो पीय ॥
LINE 03
ਨਿਸੁਦਿਨਗ੍ਰਿਹਤਾਕੇਰਹੈਔਰਨਹੇਰਤਤ੍ਰੀਯ੪॥॥
ਰਾਤ ਦਿਨ ਉਸੇ ਦੇ ਘਰ ਰਹਿੰਦਾ ਅਤੇ ਹੋਰ ਕਿਸੇ ਇਸਤਰੀ ਨੂੰ ਨਾ ਵੇਖਦਾ ॥੪॥
Always accepted her faculty and would not heed to any other woman.(4)
निसु दिन ग्रिह ता के रहै और न हेरत त्रीय ॥४॥
GURBANI.WORLD