ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1116
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਤਰੁਨਕਲਾਤਰੁਨੀਤਬੈਅਧਿਕਕਟਾਛਦਿਖਾਇ॥
ਤਦ ਤਰੁਨ ਕਲਾ ਨਾਂ ਦੀ ਇਸਤਰੀ ਨੇ ਉਸ ਨੂੰ ਬਹੁਤ ਅਧਿਕ ਹਾਵ ਭਾਵ ਵਿਖਾਏ
तरुन कला तरुनी तबै अधिक कटाछ दिखाइ ॥
LINE 03
ਮੂੜਮੁਗਲਕੌਆਤਮਾਛਿਨਮੈਲਯੋਚੁਰਾਇ੧੦॥॥
ਅਤੇ ਮੂਰਖ ਮੁਗ਼ਲ ਦੀ ਆਤਮਾ ਨੂੰ ਛਿਣ ਭਰ ਵਿਚ ਚੁਰਾ ਲਿਆ ॥੧੦॥
मूड़ मुगल कौ आतमा छिन मै लयो चुराइ ॥१०॥
GURBANI.WORLD