ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 894
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਰਾਨੀਜਬਬਤਿਯਾਸੁਨਪਾਈ॥
ਜਦ ਰਾਣੀ ਨੇ ਇਹ ਗੱਲ ਸੁਣੀ
रानी जब बतिया सुन पाई ॥
LINE 03
ਤਸਕਰਕੇਮਿਲਬੇਕਹਧਾਈ॥
ਤਾਂ ਚੋਰ ਨੂੰ ਮਿਲਣ ਲਈ ਗਈ।
When the Rani heard this she immediately ran out to see him.
तसकर के मिलबे कह धाई ॥
LINE 04
ਜਬਸ੍ਰੋਨਤਊਰਧਤਿਹਆਯੋ॥
ਜਦੋਂ ਉਸ ਦਾ ਲਹੂ ਉਪਰ ਵਲ ਚਲਿਆ
जब स्रोनत ऊरध तिह आयो ॥
LINE 05
ਛੁਟੀਆਖਿਦਰਸਨਤ੍ਰਿਯੁਪਾਯੋ੫॥॥
ਤਾਂ ਉਸ ਦੀ ਅੱਖ ਖੁਲ੍ਹੀ ਅਤੇ (ਉਸ ਨੇ) ਇਸਤਰੀ ਦਾ ਦਰਸ਼ਨ ਕੀਤਾ ॥੫॥
When the blood spurted out and h~ regained consciousness, he saw the woman.(5)
छुटी आखि दरसन त्रियु पायो ॥५॥
LINE 06
ਤਬਰਾਨੀਤਿਹਬਚਨਉਚਾਰੇ॥
ਤਦ ਰਾਣੀ ਨੇ ਉਸ ਪ੍ਰਤਿ ਬਚਨ ਕੀਤਾ।
तब रानी तिह बचन उचारे ॥
LINE 07
ਸੁਨੁਤਸਕਰਮਮਬੈਨਪ੍ਯਾਰੇ॥
ਹੇ ਪਿਆਰੇ ਚੋਰ! ਮੇਰੀ ਗੱਲ ਸੁਣ।
Then she said, ‘Listen thief, I say it you with love,
सुनु तसकर मम बैन प्यारे ॥
LINE 08
ਜੋਕਛੁਆਗ੍ਯਾਦੇਹੁਸੁਕਰੋ॥
ਜੋ (ਮੈਨੂੰ) ਆਗਿਆ ਦੇਵੇਂਗਾ, ਉਹੀ ਮੈ ਕਰਾਂਗੀ।
जो कछु आग्या देहु सु करो ॥
LINE 09
ਤੁਮਬਿਨਮਾਰਕਟਾਰੀਮਰੋ੬॥॥
ਤੇਰੇ ਬਿਨਾ ਕਟਾਰ ਮਾਰ ਕੇ ਮਰ ਜਾਵਾਂਗੀ ॥੬॥
‘That I could not live. Without you, I will kill myself.’(6)
तुम बिन मार कटारी मरो ॥६॥
LINE 10
ਤਬਤਸਕਰਯੌਬੈਨਉਚਾਰੇ॥
ਤਦ ਚੋਰ ਨੇ ਇਹ ਬਚਨ ਕਹੇ
तब तसकर यौ बैन उचारे ॥
LINE 11
ਯਹੈਹੋਸਮਨਰਹੀਹਮਾਰੇ॥
ਕਿ ਮੇਰੇ ਮਨ ਵਿਚ ਇਹੀ ਹਵਸ ('ਹੋਸ') ਹੈ
Then the thief spoke, ‘I have a desire in my heart,
यहै होस मन रही हमारे ॥
LINE 12
ਮਰਤਸਮੈਚੁੰਬਨਤਵਕਰੋ॥
ਕਿ ਮਰਨ ਵੇਲੇ ਤੇਰਾ ਚੁੰਮਣ ਲਵਾਂ,
मरत समै चुंबन तव करो ॥
LINE 13
ਬਹੁਰੋਯਾਸੂਰੀਪਰਮਰੋ੭॥॥
ਫਿਰ ਇਸ ਸੂਲੀ ਉਤੇ ਚੜ੍ਹ ਕੇ ਮਰਾਂ ॥੭॥
‘That I may kiss you and then go up for hanging.’(7)
बहुरो या सूरी पर मरो ॥७॥
LINE 14
ਜਬਰਾਨੀਚੁੰਬਨਤਿਹਦੀਨੋ॥
ਜਦ ਰਾਣੀ ਨੇ ਉਸ ਨੂੰ ਚੁੰਬਣ ਦਿੱਤਾ
जब रानी चुंबन तिह दीनो ॥
LINE 15
ਸ੍ਰੋਨਭਭਾਕੈਤਸਕਰਕੀਨੋ॥
(ਤਾਂ) ਚੋਰ ਨੇ ਲਹੂ ਦਾ ਭਭਾਕਾ ਕੀਤਾ।
When Rani kissed him, a stream of blood gushed out of the nose.
स्रोन भभाकै तसकर कीनो ॥
LINE 16
ਤਬਤਸਕਰਕੋਮੁਖਿਜੁਰਿਗਯੋ॥
ਤਦ ਚੋਰ ਦਾ ਮੂੰਹ ਜੁੜ ਗਿਆ
तब तसकर को मुखि जुरि गयो ॥
LINE 17
ਨਾਕਕਾਟਰਾਨੀਕੋਲਯੋ੮॥॥
ਅਤੇ ਰਾਣੀ ਦਾ ਨਕ ਕਟ ਲਿਆ ॥੮॥
The thief’s mouth shut (with force) and the Rani’s nose was cut.(8)
नाक काट रानी को लयो ॥८॥
GURBANI.WORLD