ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1084
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਤਨਿਕਭਨਕਪਦੁਮਿਨਿਜਬਸਹਕਾਨਨਪਰੀ॥
ਜਦ ਪਦਮਨੀ ਬਾਰੇ ਬਾਦਸ਼ਾਹ ਦੇ ਕੰਨ ਵਿਚ ਮਾਮੂਲੀ ਜਿਹੀ ਭਿਣਕ ਪਈ
तनिक भनक पदुमिनि जब सह कानन परी ॥
LINE 03
ਅਮਿਤਸੈਨਲੈਸੰਗਚੜਤਤਿਤਕੌਕਰੀ॥
ਤਾਂ (ਉਸ ਨੇ) ਬੇਸ਼ੁਮਾਰ ਸੈਨਾ ਲੈ ਕੇ ਉਸ ਪਾਸੇ ਵਲ ਧਾਵਾ ਬੋਲ ਦਿੱਤਾ।
अमित सैन लै संग चड़त तित कौ करी ॥
LINE 04
ਗੜਹਿਗਿਰਦਕਰਿਜੁਧਬਹੁਤਭਾਤਿਨਕਰਿਯੋ॥
(ਉਸ ਨੇ) ਕਿਲ੍ਹੇ ਨੂੰ ਘੇਰ ਕੇ ਬਹੁਤ ਤਰ੍ਹਾਂ ਨਾਲ ਯੁੱਧ ਕੀਤਾ।
गड़हि गिरद करि जुध बहुत भातिन करियो ॥
LINE 05
ਹੋਜੈਨਲਾਵਦੀਤਬੈਚਿਤਮੈਰਿਸਿਭਰਿਯੋ੧੦॥॥
ਅਲਾਉੱਦੀਨ ਨੇ ਤਦ ਚਿਤ ਰੋਹ ਨਾਲ ਭਰ ਲਿਆ ॥੧੦॥
हो जैन लावदी तबै चित मै रिसि भरियो ॥१०॥
GURBANI.WORLD