ਪ੍ਰਿਯਾ ਛੰਦ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 557
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪ੍ਰਿਯਾਛੰਦ॥
ਪ੍ਰਿਯਾ ਛੰਦ:
PRIYA STANZA
प्रिया छंद ॥
LINE 02
ਦੁਖਦੰਦਹੈਸੁਖਕੰਦਜੀ॥
ਸੁਖ ਦੇਣ ਵਾਲਿਆਂ ਨੂੰ ਦੁਖ ਦੇਣਗੇ।
दुख दंद है सुखकंद जी ॥
LINE 03
ਨਹੀਬੰਧਹੈਜਗਬੰਦਜੀ੬੦॥॥
ਜਗਤ ਤੋਂ ਬੰਦਨਾ ਕੀਤੇ ਜਾਣ ਵਾਲੇ ਦੀ ਬੰਦਨਾ ਨਹੀਂ ਕਰਨਗੇ ॥੬੦॥
People will not worship the Lord, the remover of all sufferings.60.
नही बंध है जगबंद जी ॥६०॥
LINE 04
ਨਹੀਬੇਦਬਾਕਪ੍ਰਮਾਨਹੈ॥
ਵੇਦ ਵਾਕ ਨੂੰ ਪ੍ਰਮਾਣ ਨਹੀਂ ਮੰਨਣਗੇ।
नही बेद बाक प्रमान है ॥
LINE 05
ਮਤਭਿੰਨਭਿੰਨਬਖਾਨਹੈ੬੧॥॥
ਵੱਖ ਵੱਖ ਮਤਾਂ ਦਾ ਬਖਾਨ ਕਰਨਗੇ ॥੬੧॥
The injunctions of Vedas will not be considered quthentic and the people will describe various other religions.61.
मत भिंन भिंन बखान है ॥६१॥
LINE 06
ਨਕੁਰਾਨਕੋਮਤੁਲੇਹਗੇ॥
ਕੁਰਾਨ ਦੀ ਸਿਖਿਆ ਨਹੀਂ ਲੈਣਗੇ।
न कुरान को मतु लेहगे ॥
LINE 07
ਨਪੁਰਾਨਦੇਖਨਦੇਹਗੇ੬੨॥॥
ਪੁਰਾਨਾਂ ਨੂੰ ਵੇਖਣ ਨਹੀਂ ਦੇਣਗੇ ॥੬੨॥
No one will accept the advice of the holy Quran and no one will be able to see the Puranas.62.
न पुरान देखन देहगे ॥६२॥
LINE 08
ਨਹੀਏਕਮੰਤ੍ਰਹਿਜਾਪਹੈ॥
(ਕਿਸੇ) ਇਕ ਮੰਤ੍ਰ ਨੂੰ ਨਹੀਂ ਜੱਪਣਗੇ।
नही एक मंत्रहि जाप है ॥
LINE 09
ਦਿਨਦ੍ਵੈਕਥਾਪਨਥਾਪਹੈ੬੩॥॥
(ਨਵੇਂ ਮਤ ਦੀ) ਦੋ ਇਕ ਦਿਨਾਂ ਲਈ ਸਥਾਪਨਾ ਕਰਨਗੇ ॥੬੩॥
No advice or mantra will be followed for more than one two days.63.
दिन द्वैक थापन थाप है ॥६३॥
GURBANI.WORLD