ਚੌਪਈ ॥

ਗਿਆਨ ਪ੍ਰਬੋਧ ਗੁਰੂ ਗੋਬਿੰਦ ਸਿੰਘ ਜੀ ਅੰਗ 147
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
CHAUPAI
चौपई ॥
LINE 02
ਇਮਚਉਰਾਸੀਬਰਖਪ੍ਰਮਾਨੰ॥
ਇਸ ਤਰ੍ਹਾਂ ਚੌਰਾਸੀ ਸਾਲ,
In this way for eighty-four years,
इम चउरासी बरख प्रमानं ॥
LINE 03
ਸਪਤਮਾਹਚਉਬੀਸਦਿਨਾਨੰ॥
ਸੱਤ ਮਹੀਨੇ ਅਤੇ ਚੌਵੀ ਦਿਨਾਂ ਤਕ
Seven months and twenty-four days,
सपत माह चउबीस दिनानं ॥
LINE 04
ਰਾਜਕੀਓਜਨਮੇਜਾਰਾਜਾ॥
ਰਾਜਾ ਜਨਮੇਜਾ ਨੇ ਰਾਜ ਕੀਤਾ।
The king Janmeja remained the ruler
राज कीओ जनमेजा राजा ॥
LINE 05
ਕਾਲਨੀਸਾਨੁਬਹੁਰਿਸਿਰਿਗਾਜਾ੧੯੨੩੭॥॥॥
ਫਿਰ (ਉਸ ਦੇ) ਸਿਰ ਉਤੇ ਕਾਲ ਦਾ ਨਗਾਰਾ ਵਜਿਆ (ਅਰਥਾਤ ਮਰ ਗਿਆ) ॥੧੯॥੨੩੭॥
Then, the trumpet of Death sounded over his head.19.237.
काल नीसानु बहुरि सिरि गाजा ॥१९॥२३७॥
LINE 06
ਇਤਿਜਨਮੇਜਾਸਮਾਪਤਭਇਆ॥
ਇਥੇ ਜਨਮੇਜਾ ਸਮਾਪਤ ਹੋਇਆ
Thus the king Janmeja breathed his last.
इति जनमेजा समापत भइआ ॥
GURBANI.WORLD