ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 334
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਤਾਤਕੋਸਾਥਲਯੋਭਗਵਾਨਚਲਿਯੋਪੁਰਕੋਮਨਿਆਨੰਦਭੀਨੋ॥
ਪਿਤਾ ਨੂੰ ਨਾਲ ਲੈ ਕੇ ਅਤੇ ਆਨੰਦ ਨਾਲ ਭਿਜ ਕੇ ਸ੍ਰੀ ਕ੍ਰਿਸ਼ਨ (ਆਪਣੇ) ਨਗਰ ਨੂੰ ਚਲ ਪਏ।
Taking his father with him and very much pleased, Krishna moved towards his city
तात को साथ लयो भगवान चलियो पुर को मनि आनंद भीनो ॥
LINE 03
ਬਾਹਰਿਲੋਕਮਿਲੇਬ੍ਰਿਜਕੇਕਰਿਕਾਨ੍ਰਹਪ੍ਰਣਾਮਪ੍ਰਾਕ੍ਰਮਕੀਨੋ॥
ਬ੍ਰਜ ਦੇ ਲੋਕ ਬਾਹਰ ਹੀ ਮਿਲ ਪਏ ਅਤੇ ਪਰਾਕ੍ਰਮ ਕਰਨ ਕਰ ਕੇ ਕਾਨ੍ਹ ਨੂੰ ਪ੍ਰਣਾਮ ਕਰਨ ਲਗੇ।
The people of Braja met him on the outskirts, who bowed before Krishna and his feat
बाहरि लोक मिले ब्रिज के करि कान्रह प्रणाम प्राक्रम कीनो ॥
LINE 04
ਪਾਇਪਰੇਹਰਿਕੇਬਹੁਬਾਰਨਦਾਨਘਨੋਦਿਜਲੋਕਨਦੀਨੋ॥
(ਉਹ ਲੋਕ) ਬਹੁਤ ਵਾਰ ਸ੍ਰੀ ਕ੍ਰਿਸ਼ਨ ਦੇ ਚਰਨੀ ਪਏ ਅਤੇ ਬ੍ਰਾਹਮਣਾਂ ਨੂੰ ਬਹੁਤ ਦਾਨ ਦਿੱਤੇ।
They all fell at his feet and they all gave many things in charity to the Brahmins
पाइ परे हरि के बहु बारन दान घनो दिज लोकन दीनो ॥
LINE 05
ਆਇਮਿਲਾਇਦਯੋਬ੍ਰਿਜਕੋਪਤਿਸਤਿਹਮੈਕਰਤਾਕਰਦੀਨੋ੪੧੬॥॥
(ਜਦ) ਬ੍ਰਜ ਦੇ ਸੁਆਮੀ ਨੂੰ (ਸ੍ਰੀ ਕ੍ਰਿਸ਼ਨ ਨੇ) ਲਿਆ ਕੇ ਮਿਲਾ ਦਿੱਤਾ (ਤਾਂ ਕਹਿਣ ਲਗੇ ਕਿ) ਅਸੀਂ ਸਚਮੁਚ ਕਾਨ੍ਹ ਨੂੰ ਕਰਤਾ ਰੂਪ ਪਛਾਣ ਲਿਆ ਹੈ ॥੪੧੬॥
They said in gratitude, “Krishna has, in reality, justified his words and has caused us to meet Nand, the lord of Braja.”416.
आइ मिलाइ दयो ब्रिज को पति सति हमै करता कर दीनो ॥४१६॥
GURBANI.WORLD