ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 824
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਬਹੁਰਿਸੁਮੰਤ੍ਰੀਰਾਇਸੌਕਥਾਉਚਾਰੀਏਕ॥
ਫਿਰ ਮੰਤ੍ਰੀ ਨੇ ਰਾਜੇ ਨੂੰ ਇਕ ਕਥਾ ਸੁਣਾਈ।
Then the Minister narrated such a parable that the mind became serene,
बहुरि सु मंत्री राइ सौ कथा उचारी एक ॥
LINE 03
ਅਧਿਕਮੋਦਮਨਮੈਬਢੈਸੁਨਿਗੁਨਬਢੈਅਨੇਕ੧॥॥
(ਉਸ ਨੂੰ) ਸੁਣ ਕੇ ਅਨੇਕ ਗੁਣਾਂ ਦਾ ਵਾਧਾ ਹੋਇਆ ਅਤੇ ਮਨ ਬਹੁਤ ਪ੍ਰਸੰਨ ਹੋਇਆ ॥੧॥
And the virtuosity was much enhanced -1
अधिक मोद मन मै बढै सुनि गुन बढै अनेक ॥१॥
LINE 04
ਏਕਤ੍ਰਿਯਾਗਈਬਾਗਮੈਰਮੀਔਰਸੋਜਾਇ॥
ਇਕ ਇਸਤਰੀ ਬਾਗ਼ ਵਿਚ ਗਈ ਅਤੇ ਉਥੇ ਕਿਸੇ ਹੋਰ ਨਾਲ ਰਮਣ ਕਰਨ ਲਗ ਗਈ।
A woman named Puhap Mati went into to a garden and started loving some else.
एक त्रिया गई बाग मै रमी और सो जाइ ॥
LINE 05
ਤਹਾਯਾਰਤਾਕੋਤੁਰਤਦੁਤਿਯਪਹੂੰਚ੍ਯੋਆਇ੨॥॥
ਉਥੇ ਤੁਰਤ ਉਸ ਦਾ ਦੂਜਾ ਯਾਰ ਆ ਗਿਆ ॥੨॥
Her lover instantly walked in there too.(2)
तहा यार ता को तुरत दुतिय पहूंच्यो आइ ॥२॥
GURBANI.WORLD