ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਅਬਲਾਹੁਤੀਤਰੁਨਿਤੇਭਈ॥
ਜੋ (ਉਦੋਂ) ਅਬਲਾ ਸੀ, ਉਹ ਜਵਾਨ ਹੋ ਗਈ
अबला हुती तरुनि ते भई ॥
LINE 03
ਤਰੁਨਿਜੁਹੁਤੀਬ੍ਰਿਧਹ੍ਵੈਗਈ॥
ਅਤੇ ਜੋ ਜੁਆਨ ਸੀ ਉਹ ਬੁੱਢੀ ਹੋ ਗਈ।
तरुनि जु हुती ब्रिध ह्वै गई ॥
LINE 04
ਬਿਰਧਨਿਤੇਕੋਊਲਹੀਨਜਾਵੈ॥
ਜੋ ਬਿਰਧ ਸਨ (ਉਨ੍ਹਾਂ ਵਿਚੋਂ) ਕੋਈ ਦਿਸਦੀ ਨਹੀਂ ਹੈ।
बिरधनि ते कोऊ लही न जावै ॥
LINE 05
ਚਿਤਕੌਇਹੈਅਸਚਰਜਆਵੈ੬੮॥॥
ਚਿਤ ਵਿਚ ਇਹੀ ਹੈਰਾਨੀ ਹੁੰਦੀ ਹੈ ॥੬੮॥
चित कौ इहै असचरज आवै ॥६८॥
LINE 06
ਜੇਰਾਨੀਜੋਬਨਕੀਭਰੀ॥
ਜਿਹੜੀਆਂ ਰਾਣੀਆਂ (ਉਦੋਂ) ਜੋਬਨ ਨਾਲ ਭਰੀਆਂ ਹੋਈਆਂ ਸਨ,
जे रानी जोबन की भरी ॥
LINE 07
ਤੇਅਬਭਈਜਰਾਕੀਧਰੀ॥
ਉਨ੍ਹਾਂ ਨੂੰ ਬੁਢਾਪੇ ਨੇ ਕਾਬੂ ਕਰ ਲਿਆ ਹੈ।
ते अब भई जरा की धरी ॥
LINE 08
ਜੇਅਬਲਾਸੁੰਦਰਗਰਬਾਹੀ॥
ਜਿਹੜੀਆਂ ਇਸਤਰੀਆਂ ਸੁੰਦਰਤਾ ਕਰ ਕੇ ਹੰਕਾਰੀਆਂ ਹੋਈਆਂ ਸਨ,
जे अबला सुंदर गरबाही ॥
LINE 09
ਤਿਨਕੋਰਹਿਯੋਗਰਬਕਛੁਨਾਹੀ੬੯॥॥
ਉਨ੍ਹਾਂ ਦਾ ਗਰਬ ਬਿਲਕੁਲ ਖ਼ਤਮ ਹੋ ਗਿਆ ਹੈ ॥੬੯॥
तिन को रहियो गरब कछु नाही ॥६९॥
GURBANI.WORLD