ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 299
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਗੋਦਦਯੋਜਸੁਧਾਤਬਤਾਕੇਸੁਅੰਤਸਮੈਤਬਹੀਉਨਿਲੀਨੋ॥
ਤਦੋਂ ਜਸੋਧਾ ਨੇ ਕ੍ਰਿਸ਼ਨ ਨੂੰ ਉਸ ਦੀ ਗੋਦੀ ਵਿਚ ਦੇ ਦਿੱਤਾ। (ਜਦੋਂ ਉਸ ਦਾ) ਅੰਤ ਕਾਲ (ਆ ਗਿਆ) ਤਦੋਂ ਉਸ ਨੇ (ਕਾਨ੍ਹ ਨੂੰ) ਲੈ ਲਿਆ।
Then Yashoda put Krishna in her lap and in this way Putana called her own end
गोद दयो जसुधा तब ता के सु अंत समै तब ही उनि लीनो ॥
LINE 03
ਭਾਗਬਡੇਦੁਰਬੁਧਨਿਕੇਭਗਵਾਨਹਿਕੌਜਿਨਿਅਸਥਨਦੀਨੋ॥
(ਉਸ) ਮੰਦ ਬੁੱਧੀ ਵਾਲੀ ਪੂਤਨਾ ਦੇ ਚੰਗੇ ਭਾਗ ਸਨ, ਜਿਸ ਨੇ ਭਗਵਾਨ ਨੂੰ ਥਣ ਚੁੰਘਾਇਆ।
That woman of vicious intellect had been very fortunate because she made the Lord to drink milk from her teats
भाग बडे दुर बुधनि के भगवानहि कौ जिनि असथन दीनो ॥
LINE 04
ਛੀਰਰਕਤ੍ਰਸੁਤਾਹੀਕੇਪ੍ਰਾਨਸੁਐਚਲਏਮੁਖਮੋਇਹਕੀਨੋ॥
(ਕ੍ਰਿਸ਼ਨ ਨੇ) ਇਹ ਕੀਤਾ (ਕਿ) ਉਸ ਦੇ ਪ੍ਰਾਣ ਅਤੇ ਲਹੂ ਵੀ ਦੁੱਧ (ਨਾਲ ਹੀ) ਮੁਖ ਵਿਚ ਖਿਚ ਲਏ।
छीर रकत्र सु ताही के प्रान सु ऐच लए मुख मो इह कीनो ॥
LINE 05
ਜਿਉਗਗੜੀਤੁਮਰੀਤਨਲਾਇਕੈਤੇਲਲਏਤੁਚਛਾਡਕੈਪੀਨੋ੮੭॥॥
ਜਿਵੇਂ ਗਗੜੀ ਸ਼ਰੀਰ ਨੂੰ ਤੂੰਬੀ ਲਾ ਕੇ, ਤੇਲ ਲਗੀ ਚਮੜੀ ਨੂੰ ਛੱਡ ਕੇ, ਲਹੂ ਪੀ ਲੈਂਦੀ ਹੈ ॥੮੭॥
Krishna sucked her blood (instead of milk) with his mouth alongwith his life-force like the pressing and filtering the oil from the colocynth.87.
जिउ गगड़ी तुमरी तन लाइ कै तेल लए तुच छाड कै पीनो ॥८७॥
GURBANI.WORLD