ਭੁਜੰਗ ਛੰਦ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1008
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਭੁਜੰਗਛੰਦ॥
ਭੁਜੰਗ ਛੰਦ:
भुजंग छंद ॥
LINE 02
ਪਰੇਤੇਲਮੈਭੂਜਿਕੈਭਾਤਿਐਸੀ॥
ਉਹ ਤੇਲ ਵਿਚ ਪੈ ਕੇ ਇਸ ਤਰ੍ਹਾਂ ਭੁਜ ਜਾਂਦੇ ਸਨ
परे तेल मै भूजि कै भाति ऐसी ॥
LINE 03
ਬਰੇਜ੍ਯੋਂਪਕਾਵੈਮਹਾਨਾਰਿਜੈਸੀ॥
ਜਿਸ ਤਰ੍ਹਾਂ ਬਿਰਧ ਇਸਤਰੀਆਂ ਵੜੇ ਪਕਾਉਂਦੀਆਂ ਹਨ।
बरे ज्यों पकावै महा नारि जैसी ॥
LINE 04
ਕੋਊਬਾਨਤਾਕੋਨਹੀਬੀਰਮਾਰੈ॥
ਕੋਈ ਸੂਰਮਾ ਉਸ ਮੱਛੀ ਨੂੰ ਤੀਰ ਨਹੀਂ ਮਾਰ ਸਕਿਆ।
कोऊ बान ता को नही बीर मारै ॥
LINE 05
ਮਰੇਲਾਜਤੇਰਾਜਧਾਮੈਸਿਧਾਰੈ੧੧॥॥
(ਇਸ ਲਈ) ਸ਼ਰਮ ਦੇ ਮਾਰੇ (ਆਪਣੀਆਂ) ਰਾਜਧਾਨੀਆਂ ਨੂੰ ਚਲੇ ਗਏ ॥੧੧॥
मरे लाज ते राज धामै सिधारै ॥११॥
GURBANI.WORLD