ਭੁਜੰਗ ਛੰਦ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਭੁਜੰਗਛੰਦ॥
ਭੁਜੰਗ ਛੰਦ:
भुजंग छंद ॥
LINE 02
ਚੜੇਉਤਰਾਪੰਥਕੇਬੀਰਭਾਰੇ॥
ਉਤਰ ਦਿਸ਼ਾ ਦੇ ਸਾਰੇ ਮਹਾਨ ਸੂਰਮੇ ਚੜ੍ਹ ਪਏ
चड़े उतरा पंथ के बीर भारे ॥
LINE 03
ਬਜੇਘੋਰਬਾਦਿਤ੍ਰਭੇਰੀਨਗਾਰੇ॥
ਅਤੇ ਭਾਰੀ ਜੰਗੀ ਵਾਜੇ ਵਜਣ ਲਗ ਪਏ।
बजे घोर बादित्र भेरी नगारे ॥
LINE 04
ਪ੍ਰਿਥੀਚਾਲਕੀਨੋਦਸੋਨਾਗਭਾਗੇ॥
ਪ੍ਰਿਥਵੀ ਡੋਲਣ ਲਗ ਗਈ ਅਤੇ ਦਸਾਂ ਦਿਸ਼ਾਵਾਂ ਦੇ ਹਾਥੀ ('ਨਾਗ') ਭਜ ਗਏ।
प्रिथी चाल कीनो दसो नाग भागे ॥
LINE 05
ਭਯੋਸੋਰਭਾਰੋਮਹਾਰੁਦ੍ਰਜਾਗੇ੧੨॥॥
ਬਹੁਤ ਅਧਿਕ ਸ਼ੋਰ ਹੋਇਆ (ਜਿਸ ਕਰ ਕੇ) ਮਹਾ ਰੁਦ੍ਰ ਦੀ ਸਮਾਧੀ ਖੁਲ੍ਹ ਗਈ ॥੧੨॥
भयो सोर भारो महा रुद्र जागे ॥१२॥
GURBANI.WORLD