ਮਃ ੫ ॥

ਰਾਗੁ ਮਾਰੂ ਗੁਰੂ ਅਰਜਨ ਦੇਵ ਜੀ ਅੰਗ 1100
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਃ੫॥
Fifth Mahalaa:
मः ५ ॥
LINE 02
ਵਿਛੋੜਾਸੁਣੇਡੁਖੁਵਿਣੁਡਿਠੇਮਰਿਓਦਿ॥
(ਪ੍ਰਭੂ-ਚਰਨਾਂ ਦਾ ਅਸਲ) ਪ੍ਰੇਮੀ ਉਹ ਹੈ ਜਿਸ ਨੂੰ ਇਹ ਸੁਣ ਕੇ ਹੀ ਦੁੱਖ ਪ੍ਰਤੀਤ ਹੋਵੇ ਕਿ ਪ੍ਰਭੂ ਤੋਂ ਵਿਛੋੜਾ ਹੋਣ ਲੱਗਾ ਹੈ। ਦੀਦਾਰ ਤੋਂ ਬਿਨਾ ਸੱਚਾ ਪ੍ਰੇਮੀ ਆਤਮਕ ਮੌਤ ਮਹਿਸੂਸ ਕਰਦਾ ਹੈ।
Even if I just hear of separation from You, I am in pain; without seeing You, O Lord, I die.
विछोड़ा सुणे डुखु विणु डिठे मरिओदि ॥
LINE 03
ਬਾਝੁਪਿਆਰੇਆਪਣੇਬਿਰਹੀਨਾਧੀਰੋਦਿ੩॥॥
ਆਪਣੇ ਪਿਆਰੇ ਪ੍ਰਭੂ ਤੋਂ ਵਿਛੁੜ ਕੇ ਪ੍ਰੇਮੀ ਦਾ ਮਨ ਖਲੋਂਦਾ ਨਹੀਂ ਹੈ ॥੩॥
Without her Beloved, the separated lover takes no comfort. ||3||
बाझु पिआरे आपणे बिरही ना धीरोदि ॥३॥
GURBANI.WORLD