ਰਸਾਵਲਛੰਦ॥ਤ੍ਵਪ੍ਰਸਾਦਿ॥
ਰਸਾਵਲ ਛੰਦ: ਤੇਰੀ ਕ੍ਰਿਪਾ ਨਾਲ:
RASAAVAL STANZA. BY THY GRACE
रसावल छंद ॥ त्व प्रसादि ॥
ਨਮੋਨਰਕਨਾਸੇ॥
ਹੇ ਨਰਕਾਂ ਨੂੰ ਨਸ਼ਟ ਕਰਨ ਵਾਲੇ!
Salutation to Thee O Destroyer of Hell Lord
नमो नरक नासे ॥
ਸਦੈਵੰਪ੍ਰਕਾਸੇ॥
ਹੇ ਸਦਾ ਪ੍ਰਕਾਸ਼ਿਤ ਰਹਿਣ ਵਾਲੇ!
Salutation to Thee O Ever-Illumined Lord!
सदैवं प्रकासे ॥
ਅਨੰਗੰਸਰੂਪੇ॥
ਹੇ ਸ਼ਰੀਰਰਹਿਤ ਰੂਪ ਵਾਲੇ!
Salutation to Thee O Bodyless Entity Lord
अनंगं सरूपे ॥
ਅਭੰਗੰਬਿਭੂਤੇ॥੧੪੫॥
ਹੇ ਨਸ਼ਟ ਨਾ ਹੋਣ ਵਾਲੀ ਸੰਪੱਤੀ ਵਾਲੇ! (ਤੈਨੂੰ) ਨਮਸਕਾਰ ਹੈ ॥੧੪੫॥
Salutation to Thee O Eternal and Effulgent Lord ! 145
अभंगं बिभूते ॥१४५॥
ਪ੍ਰਮਾਥੰਪ੍ਰਮਾਥੇ॥
ਹੇ ਦੁਖ ਦੇਣ ਵਾਲਿਆਂ ਨੂੰ ਨਸ਼ਟ ਕਰਨ ਵਾਲੇ!
Salutation to Thee O Destroyer of Tyrants Lord
प्रमाथं प्रमाथे ॥
ਸਦਾਸਰਬਸਾਥੇ॥
ਹੇ ਸਦਾ ਸਭ ਦੇ ਮੱਦਦਗਾਰ ਹੋਣ ਵਾਲੇ!
Salutation to Thee O Companion of all Lord!
सदा सरब साथे ॥
ਅਗਾਧਿਸਰੂਪੇ॥
ਹੇ ਸਦਾ ਅਗਾਧ ਸਰੂਪ ਵਾਲੇ!
Salutation to Thee O Impenetrable Entity Lord
अगाधि सरूपे ॥
ਨ੍ਰਿਬਾਧਿਬਿਭੂਤੇ॥੧੪੬॥
ਹੇ ਨਿਰਵਿਘਨ ਸੰਪੱਤੀ ਵਾਲੇ! (ਤੈਨੂੰ ਨਮਸਕਾਰ ਹੈ) ॥੧੪੬॥
Salution to Thee O Non-annoying Glorious Lord ! 146
न्रिबाधि बिभूते ॥१४६॥
ਅਨੰਗੀਅਨਾਮੇ॥
ਹੇ ਅੰਗ (ਸ਼ਰੀਰ) ਅਤੇ ਨਾਮ ਤੋਂ ਰਹਿਤ!
Salutation to Thee O Limbless and Nameless LordA
अनंगी अनामे ॥
ਤ੍ਰਿਭੰਗੀਤ੍ਰਿਕਾਮੇ॥
ਹੇ ਤਿੰਨਾਂ ਲੋਕਾਂ ਨੂੰ ਨਸ਼ਟ ਕਰਨ ਵਾਲੇ ਅਤੇ ਤਿੰਨਾਂ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲੇ!
Salutation to Thee O Destroyer and Restorer of three modes Lord!
त्रिभंगी त्रिकामे ॥
ਨ੍ਰਿਭੰਗੀਸਰੂਪੇ॥
ਹੇ ਅਵਿਨਾਸ਼ੀ ਸਰੂਪ ਵਾਲੇ!
Salutation tho Thee O Eternal Enity Lord!
न्रिभंगी सरूपे ॥
ਸਰਬੰਗੀਅਨੂਪੇ॥੧੪੭॥
ਹੇ ਸਾਰਿਆਂ ਦੇ ਸਾਥੀ ਅਤੇ ਉਪਮਾ ਤੋਂ ਰਹਿਤ! (ਤੈਨੂੰ ਨਮਸਕਾਰ ਹੈ) ॥੧੪੭॥
Salutation to Thee O Unique in all respects Lord 147
सरबंगी अनूपे ॥१४७॥
ਨਪੋਤ੍ਰੈਨਪੁੱਤ੍ਰੈ॥
(ਹੇ ਪ੍ਰਭੂ!) ਤੇਰਾ ਨਾ ਕੋਈ ਪੁੱਤਰ ਹੈ ਅਤੇ ਨਾ ਹੀ ਪੋਤਰਾ,
O Lord ! Thou art Sonless and Grandsonless. O Lord !
न पोत्रै न पुत्रै ॥
ਨਸੱਤ੍ਰੈਨਮਿਤ੍ਰੈ॥
ਨਾ ਕੋਈ ਵੈਰੀ ਹੈ ਅਤੇ ਨਾ ਹੀ ਕੋਈ ਮਿਤਰ ਹੈ,
Thou art Enemyless and Friendless.
न सत्रै न मित्रै ॥
ਨਤਾਤੈਨਮਾਤੈ॥
ਨਾ ਤੇਰਾ ਕੋਈ ਪਿਤਾ ਹੈ ਨਾ ਮਾਤਾ,
O Lord ! Thou art Fatherless and Motherless. O Lord !
न तातै न मातै ॥
ਨਜਾਤੈਨਪਾਤੈ॥੧੪੮॥
ਨਾ ਤੇਰੀ ਕੋਈ ਜਾਤਿ ਹੈ ਅਤੇ ਨਾ ਹੀ ਭਾਈਚਾਰਾ ॥੧੪੮॥
Thou art Casteless. And Lineagless. 148.
न जातै न पातै ॥१४८॥
ਨ੍ਰਿਸਾਕੰਸਰੀਕਹੈਂ॥
(ਹੇ ਪ੍ਰਭੂ!) ਤੇਰਾ ਨਾ ਤਾਂ ਕੋਈ ਸਾਕ ਹੈ, ਨਾ ਹੀ ਸ਼ਰੀਕ ਹੈ,
O Lord ! Thou art Relativeless. O Lord !
न्रिसाकं सरीक हैं ॥
ਅਮਿਤੋਅਮੀਕਹੈਂ॥
ਤੂੰ ਅਮਿਤ ਅਤੇ ਅਪਾਰ ਹੈਂ,
Thou art Limitless and Profound.
अमितो अमीक हैं ॥
ਸਦੈਵੰਪ੍ਰਭਾਹੈਂ॥
ਤੂੰ ਸਦਾ ਪ੍ਰਕਾਸ਼ਮਾਨ ਹੈਂ,
O Lord ! Thou art Ever Glorious. O Lord !
सदैवं प्रभा हैं ॥
ਅਜੈਹੈਂਅਜਾਹੈਂ॥੧੪੯॥
ਤੂੰ ਅਜਿਤ ਅਤੇ ਅਜਨਮਾ ਹੈਂ ॥੧੪੯॥
Thou art Unconquerable and Unborn. 149.
अजै हैं अजा हैं ॥१४९॥
GURBANI.WORLD