ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1163
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਰਾਜਕੁਅਰਿਨਿਰਖਨਉਪਬਨਇਕਦਿਨਚਲੀ॥
ਰਾਜ ਕੁਮਾਰੀ ਇਕ ਦਿਨ ਬਾਗ਼ ਵੇਖਣ ਲਈ ਗਈ
राज कुअरि निरखन उपबन इक दिन चली ॥
LINE 03
ਲੀਨੋਬੀਸਪਚਾਸਸਹਚਰੀਸੰਗਭਲੀ॥
ਅਤੇ ਆਪਣੇ ਨਾਲ ਵੀਹ ਜਾਂ ਪੰਜਾਹ ਚੰਗੀਆਂ ਸਹੇਲੀਆਂ ਵੀ ਲੈ ਲਈਆਂ।
लीनो बीस पचास सहचरी संग भली ॥
LINE 04
ਉਠਤਕਨੂਕਾਧੂਰਿਉਠਾਏਪਾਇਤਨ॥
(ਉਨ੍ਹਾਂ ਦੇ) ਪੈਰ ਉਠਾਉਣ ਨਾਲ ਧੂੜ ਦੇ ਜ਼ੱਰੇ ਵੀ ਉਡਦੇ ਸਨ।
उठत कनूका धूरि उठाए पाइ तन ॥
LINE 05
ਹੋਜਨੁਕਚਲੇਹ੍ਵੈਸੰਗਪ੍ਰਜਾਕੇਸਕਲਮਨ੪॥॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਪ੍ਰਜਾ ਦੇ ਸਾਰੇ ਮਨ ਨਾਲ ਚਲਦੇ ਹੋਣ ॥੪॥
हो जनुक चले ह्वै संग प्रजा के सकल मन ॥४॥
GURBANI.WORLD