ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 842
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਕੈਲਾਖਰਕੇਰਾਵਕੀਏਕਹੁਤੀਬਰਨਾਰਿ॥
ਕੈਲਾਖਰ ਦੇ ਰਾਜੇ ਦੀ ਇਕ ਸੁੰਦਰ ਇਸਤਰੀ ਹੁੰਦੀ ਸੀ।
The Raja of Kailakhar had a very pretty lady.
कैलाखर के राव की एक हुती बर नारि ॥
LINE 03
ਰਾਜਨਸਟਕੇਹੇਤੁਤਿਨਚਿਤਮੈਕਿਯਾਬਿਚਾਰਿ੩॥॥
ਰਾਜ ਨੂੰ ਨਸ਼ਟ ਹੋਣ ਤੋਂ (ਬਚਾਉਣ ਲਈ) ਉਸ ਨੇ ਮਨ ਵਿਚ ਵਿਚਾਰ ਕੀਤਾ ॥੩॥
Once in her mind she contemplated of destroying the monarchy.(3)
राज नसट के हेतु तिन चित मै किया बिचारि ॥३॥
GURBANI.WORLD