ਕਬਿਤੁ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਬਿਤੁ॥
ਕਬਿੱਤ:
KABIT
कबितु ॥
LINE 02
ਲਲਤਧਨਾਸਰੀਬਜਾਵਹਿਸੰਗਿਬਾਸੁਰੀਕਿਦਾਰਾਔਰਮਾਲਵਾਬਿਹਾਗੜਾਅਉਗੂਜਰੀ॥
ਬੰਸਰੀ ਨਾਲ ਲਲਤ, ਧਨਾਸਰੀ, ਕਿਦਾਰਾ, ਮਾਲਵਾ, ਬਿਹਾਗੜਾ ਅਤੇ ਗੂਜਰੀ ਰਾਗ ਵਜਾਉਂਦਾ ਹੈ।
Krishna is playing on his flute the musical modes named Lalit, Dhansari, Kedara, Malwa, Bihagara, Gujri
ललत धनासरी बजावहि संगि बासुरी किदारा और मालवा बिहागड़ा अउ गूजरी ॥
LINE 03
ਮਾਰੂਅਉਪਰਜਔਰਕਾਨੜਾਕਲਿਆਨਸੁਭਕੁਕਭਬਿਲਾਵਲੁਸੁਨੈਤੇਆਵੈਮੂਜਰੀ॥
ਮਾਰੂ, ਪਰਜ, ਕਾਨੜਾ ਅਤੇ ਕਲਿਆਨ, ਕੁਕਭ, ਬਿਲਾਵਲ, ਅਤੇ ਮੂਰਛਨਾ (ਮੂਜਰੀ) ਵੀ ਸੁਣਾਉਂਦਾ ਹੈ।
, Maru, Kanra, Kalyan, Megh and Bilawal
मारू अउ परज और कानड़ा कलिआन सुभ कुकभ बिलावलु सुनै ते आवै मूजरी ॥
LINE 04
ਭੈਰਵਪਲਾਸੀਭੀਮਦੀਪਕਸੁਗਉਰੀਨਟਠਾਢੋਦ੍ਰੁਮਛਾਇਮੈਸੁਗਾਵੈਕਾਨ੍ਰਹਪੂਜਰੀ॥
ਭੈਰੋ, ਪਲਾਸੀ, ਭੀਮ, ਦੀਪਕ, ਗੌੜੀ ਤੇ ਨਟ (ਰਾਗਾਂ ਨੂੰ) ਪੂਜਣ ਯੋਗ ਕਾਨ੍ਹ ਬ੍ਰਿਛ ਦੀ ਛਾਂ ਵਿਚ ਖਲੋਤਾ ਗਾਉਂਦਾ ਹੈ।
And standing under the tree, he is playing the musical modes of Bhairava, Bhim Palasi, Deepak and Gauri
भैरव पलासी भीम दीपक सु गउरी नट ठाढो द्रुम छाइ मै सु गावै कान्रह पूजरी ॥
LINE 05
ਤਾਤੇਗ੍ਰਿਹਤਿਆਗਿਤਾਕੀਸੁਨਿਧੁਨਿਸ੍ਰੋਨਨਮੈਮ੍ਰਿਗਨੈਨੀਫਿਰਤਸੁਬਨਿਬਨਿਊਜਰੀ੨੩੨॥॥
ਉਸ ਬੰਸਰੀ ਦੀ ਆਵਾਜ਼ ਕੰਨੀ ਸੁਣ ਕੇ ਹਿਰਨ ਵਰਗੀਆਂ ਅੱਖਾਂ ਵਾਲੀਆਂ ਗੋਪੀਆਂ ਘਰਾਂ ਨੂੰ ਛਡ ਕੇ ਬਨ ਬਨ ਵਿਚ ਉਜੜੀਆਂ ਫਿਰਦੀਆਂ ਹਨ ॥੨੩੨॥
Hearing the sound of these modes, leaving their homes the doe-eyed women are running hither and thither.232.
ता ते ग्रिह तिआगि ता की सुनि धुनि स्रोनन मै म्रिगनैनी फिरत सु बनि बनि ऊजरी ॥२३२॥
GURBANI.WORLD