ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1128
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਕਹਾਜਾਤਰਾਜਾਕਹਿਯੋਸਿਵਸੁਤਦੀਨੋਧਾਮ॥
(ਫਿਰ ਉਸ ਨੇ ਆਵਾਜ਼ ਦਿੱਤੀ) ਅਤੇ ਕਿਹਾ, ਹੇ ਰਾਜਨ! ਕਿਥੇ ਜਾ ਰਹੇ ਹੋ। ਸ਼ਿਵ ਨੇ ਘਰ ਵਿਚ ਪੁੱਤਰ ਬਖ਼ਸ਼ਿਆ ਹੈ।
कहा जात राजा कहियो सिव सुत दीनो धाम ॥
LINE 03
ਪਲੋਪਲੋਸੋਲੀਜਿਯੈਮੋਹਨਿਰਖਿਯੈਨਾਮ੧੮॥॥
ਪਲਿਆ ਪਲੋਸਿਆ (ਪੁੱਤਰ) ਲਵੋ ਅਤੇ (ਇਸ ਦਾ) ਨਾਂ ਮੋਹਨ ਰਖੋ ॥੧੮॥
पलो पलोसो लीजियै मोहनि रखियै नाम ॥१८॥
GURBANI.WORLD