ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 901
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਸੁਮਤਿਬਾਢਿਯਹਿਤਬੈਉਚਾਰੋ॥
ਸੁਮਤਿ ਨਾਂ ਦੇ ਤਰਖਾਣ ਨੇ ਉਸ ਨੂੰ ਕਿਹਾ,
सुमति बाढियहि तबै उचारो ॥
LINE 03
ਸੁਨੁਗੀਗੋਤੈਬਚਨਹਮਾਰੋ॥
ਹੇ ਗੀਗੋ! ਤੂੰ ਮੇਰੀ ਗੱਲ ਸੁਣ।
The carpenter, named Sumat asked one day, ‘Gigo (the wife), listen what I have to say.
सुनु गीगो तै बचन हमारो ॥
LINE 04
ਹੌਅਬਹੀਪਰਦੇਸਸਿਧੈਹੌਂ॥
ਮੈਂ ਹੁਣੇ ਪਰਦੇਸ ਜਾ ਰਿਹਾ ਹਾਂ।
हौ अब ही परदेस सिधैहौं ॥
LINE 05
ਖਾਟਿਕਮਾਇਤੁਮੈਧਨੁਲਯੈਹੌਂ੨॥॥
(ਉਥੋਂ) ਖਟ ਕਮਾ ਕੇ ਤੈਨੂੰ ਧਨ ਲਿਆ ਕੇ ਦਿਆਂਗਾ ॥੨॥
I am going abroad, and will come back after earning lot of money.’(2)
खाटि कमाइ तुमै धनु लयैहौं ॥२॥
LINE 06
ਯੌਕਹਿਕੈਪਰਦੇਸਸਿਧਾਰੋ॥
ਇਹ ਕਹਿ ਕੇ ਉਹ ਪਰਦੇਸ ਚਲਾ ਗਿਆ।
यौ कहि कै परदेस सिधारो ॥
LINE 07
ਖਾਟਤਰੇਛਪਿਰਹਿਯੋਬਿਚਾਰੋ॥
ਪਰ ਅਸਲ ਵਿਚ ਉਹ ਵਿਚਾਰਾ ਮੰਜੀ ਹੇਠਾਂ ਛਿਪ ਗਿਆ।
Saying so, presumably he went abroad, but, as a matter of fact, he hid himself under the bed.
खाट तरे छपि रहियो बिचारो ॥
LINE 08
ਤਬਬਾਢਿਨਇਕਜਾਰਬੁਲਾਯੋ॥
ਤਦ ਤਰਖਾਣੀ ਨੇ ਇਕ ਯਾਰ ਬੁਲਾਇਆ
तब बाढिन इक जार बुलायो ॥
LINE 09
ਕਾਮਕੇਲਤਿਹਸਾਥਕਮਾਯੋ੩॥॥
ਅਤੇ ਉਸ ਨਾਲ ਕਾਮ-ਕ੍ਰੀੜਾ ਕੀਤੀ ॥੩॥
Then lady-carpenter called her paramour and revelled in making love with him.(3)
कामकेल तिह साथ कमायो ॥३॥
LINE 10
ਕਾਮਕੇਲਤਾਸੌਤ੍ਰਿਯਮਾਨ੍ਯੋ॥
(ਉਸ) ਇਸਤਰੀ ਨੇ ਉਸ ਨਾਲ ਕਾਮ-ਕੇਲ ਕੀਤੀ,
कामकेल ता सौ त्रिय मान्यो ॥
LINE 11
ਖਾਟਤਰੇਨਿਜੁਪਤਿਹਿਪਛਾਨ੍ਯੋ॥
ਪਰ ਮੰਜੀ ਹੇਠਾਂ (ਛਿਪੇ ਹੋਏ) ਪਤੀ ਨੂੰ ਪਛਾਣ ਲਿਆ।
While having sex-play, she discovered her husband lying under the bed.
खाट तरे निजु पतिहि पछान्यो ॥
LINE 12
ਸਭਅੰਗਨਬਿਹਬਲਹ੍ਵੈਗਈ॥
ਉਸ ਦੇ ਸਾਰੇ ਅੰਗ ਵਿਆਕੁਲ ਹੋ ਗਏ
सभ अंगन बिहबल ह्वै गई ॥
LINE 13
ਚਿਤਕੇਬਿਖੈਦੁਖਿਤਅਤਿਭਈ੪॥॥
ਅਤੇ ਚਿਤ ਵਿਚ ਬਹੁਤ ਦੁਖੀ ਹੋਈ ॥੪॥
Her whole body started to ache and felt much remorse at heart.(4)
चित के बिखै दुखित अति भई ॥४॥
LINE 14
ਤਬਤਾਸੌਤ੍ਰਿਯਬਚਨਉਚਾਰੇ॥
ਤਾਂ ਇਸਤਰੀ ਨੇ ਆਪਣੇ ਪ੍ਰੇਮੀ ਨੂੰ ਕਿਹਾ,
तब ता सौ त्रिय बचन उचारे ॥
LINE 15
ਮੁਹਿਕਾਕਰਤਦਈਕੇਮਾਰੇ॥
ਹੇ ਰੱਬ ਦੇ ਮਾਰੇ! ਤੂੰ ਮੇਰੇ ਨਾਲ ਕੀ ਕਰ ਰਿਹਾ ਹੈਂ।
Then the woman said to her lover, ‘Oh, my Lord what are you doing.
मुहि का करत दई के मारे ॥
LINE 16
ਪ੍ਰਾਨਨਾਥਮੇਰੇਘਰਨਾਹੀ॥
ਮੇਰੇ ਪ੍ਰਾਣਨਾਥ ਘਰ ਨਹੀਂ ਹਨ
प्रान नाथ मेरे घर नाही ॥
LINE 17
ਹੌਜਿਹਬਸਤਬਾਹਕੀਛਾਹੀ੫॥॥
ਜਿਸ ਦੀ ਬਾਂਹ ਦੀ ਛਾਂ ਹੇਠਾਂ ਮੈਂ ਵਸਦੀ ਹਾਂ ॥੫॥
‘My Master is not at home; only under his protection I can outlive.(5)
हौ जिह बसत बाह की छाही ॥५॥
GURBANI.WORLD