ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 862
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਬਨਿਯਾਏਕਓਡਛੇਰਹਈ॥
ਇਕ ਬਨੀਆ ਓੜਛਾ ਨਗਰ ਵਿਚ ਰਹਿੰਦਾ ਸੀ।
बनिया एक ओडछे रहई ॥
LINE 03
ਅਧਿਕਦਰਬਜਾਕੇਜਗਕਹਈ॥
ਉਸ ਕੋਲ ਲੋਕਾਂ ਵਲੋਂ ਬਹੁਤ ਧਨ ਦਸਿਆ ਜਾਂਦਾ ਸੀ।
In the city of Odchhe, a Banyia, moneylender, used to live; he was very wealthy.
अधिक दरब जा के जग कहई ॥
LINE 04
ਤਿਲਕਮੰਜਰੀਤਾਕੀਨਾਰੀ॥
ਉਸ ਦੀ ਤਿਲਕ ਮੰਜਰੀ ਨਾਂ ਦੀ ਇਸਤਰੀ ਸੀ।
तिलक मंजरी ता की नारी ॥
LINE 05
ਚੰਦ੍ਰਲਈਜਾਤੇਉਜਿਯਾਰੀ੧॥॥
ਜਿਸ ਤੋਂ ਚੰਦ੍ਰਮਾ ਨੇ ਰੌਸ਼ਨੀ ਲਈ ਸੀ ॥੧॥
Tilik Manjri was his wife, who had stolen beauty from the Moon.(1)
चंद्र लई जा ते उजियारी ॥१॥
GURBANI.WORLD