ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਸੁਤਜਰਾਇਪਤਿਜਾਰਿਕੈਬਹੁਰਿਮੁਗਲਗਹਿਲੀਨ॥
ਪੁੱਤਰ ਅਤੇ ਪਤੀ ਨੂੰ ਸਾੜ ਕੇ, ਫਿਰ ਮੁਗ਼ਲ ਨੂੰ ਪਕੜ ਲਿਆ।
After cremating her son and husband, she had put Mughal to death by burning,
सुत जराइ पति जारि कै बहुरि मुगल गहि लीन ॥
LINE 03
ਤਾਪਾਛੇਆਪਨਜਰੀਤ੍ਰਿਯਚਰਿਤ੍ਰਯੌਕੀਨ੧੨॥॥
ਉਸ ਪਿਛੋਂ ਆਪ ਸੜ ਗਈ। (ਉਸ) ਇਸਤਰੀ ਨੇ ਇਸ ਤਰ੍ਹਾਂ ਦਾ ਚਰਿਤ੍ਰ ਕੀਤਾ ॥੧੨॥
Then immolated herself and, thus, conducted a clever pretence.
ता पाछे आपन जरी त्रिय चरित्र यौ कीन ॥१२॥
LINE 04
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਛਬੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ੧੨੬੨੪੭੯ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰਿਯਾ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੨੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨੬॥੨੪੭੯॥ ਚਲਦਾ॥
126th Parable of Auspicious Chritars Conversation of the Raja and the Minister, Completed With Benediction. (126)(2477)
इति स्री चरित्र पख्याने त्रिया चरित्रे मंत्री भूप संबादे इक सौ छबीसवो चरित्र समापतम सतु सुभम सतु ॥१२६॥२४७९॥अफजूं॥
GURBANI.WORLD