ਸੋਰਠਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 427
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੋਰਠਾ॥
ਸੋਰਠਾ:
SORTHA
सोरठा ॥
LINE 02
ਪਗਨਟਰਿਓਬਰਬੀਰਸਕਤਿਸਿੰਘਧੁਜਕ੍ਰੂਰਤੇ॥
ਕ੍ਰੂਰਧੁਜਾ ਤੋਂ ਬਲਵਾਨ ਸ਼ਕਤਿ ਸਿੰਘ ਨੇ ਪੈਰ ਪਿਛੇ ਨਹੀਂ ਹਟਾਇਆ।
पग न टरिओ बर बीर सकति सिंघ धुज क्रूर ते ॥
LINE 03
ਅਚਲਰਹਿਓਰਨਧੀਰਜਿਉਅੰਗਦਰਾਵਨਸਭਾ੧੩੦੫॥॥
ਇਹ ਰਣਧੀਰ (ਯੁੱਧ ਵਿਚ) ਇਸ ਤਰ੍ਹਾਂ ਅਚਲ ਰਿਹਾ ਜਿਵੇਂ ਰਾਵਣ ਦੀ ਸਭਾ ਵਿਚ ਅੰਗਦ (ਰਿਹਾ ਸੀ) ॥੧੩੦੫॥
Shakti Singh did not retrace even one step in his fight with Karurdhvaja and the manner in which Angad stood firmly in the court of Ravana, in the same manner, he also remained firm.1305.
अचल रहिओ रन धीर जिउ अंगद रावन सभा ॥१३०५॥
GURBANI.WORLD