ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 948
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਸਭਕੋਊਐਸੀਭਾਤਿਬਖਾਨੈ॥
ਸਭ ਕੋਈ ਇਹੀ ਕਹਿੰਦੇ ਸਨ ਅਤੇ ਮੰਨਦੇ ਸਨ
सभ कोऊ ऐसी भाति बखानै ॥
LINE 03
ਨ੍ਯਾਇਨਭਯੋਤਾਹਿਕਰਮਾਨੈ॥
ਕਿ ਉਸ ਨੂੰ ਇਨਸਾਫ਼ ਨਹੀਂ ਮਿਲਿਆ ਹੈ।
All the people understood that, for not getting the justice and losing
न्याइ न भयो ताहि कर मानै ॥
LINE 04
ਧਨੁਬਿਨੁਨਾਰਿਝਖਤਅਤਿਭਈ॥
(ਉਹ) ਇਸਤਰੀ ਧਨ ਤੋਂ ਬਿਨਾ ਬਹੁਤ ਝਖਦੀ ਰਹੀ
धनु बिनु नारि झखत अति भई ॥
LINE 05
ਹ੍ਵੈਜੋਗਨਬਨਮਾਝਸਿਧਈ੧੧॥॥
ਅਤੇ ਜੋਗਣ ਬਣ ਕੇ ਬਨ ਨੂੰ ਚਲੀ ਗਈ ॥੧੧॥
all the wealth, she had gone to the jungle and become an ascetic.(11)
ह्वै जोगन बन माझ सिधई ॥११॥
LINE 06
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਚਾਰਚਰਿਤ੍ਰਸਮਾਪਤਮਸਤੁਸੁਭਮਸਤੁ੧੦੪੧੯੪੬ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਯਾ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਚਾਰ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੦੪॥੧੯੪੬॥ ਚਲਦਾ॥
104th Parable of Auspicious Chritars Conversation of the Raja and the Minister, Completed With Benediction. (104)(1944)
इति स्री चरित्र पख्याने त्रिया चरित्रे मंत्री भूप संबादे इक सौ चार चरित्र समापतम सतु सुभम सतु ॥१०४॥१९४६॥अफजूं॥
GURBANI.WORLD