ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1194
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਦੇਨਹਾਰਦਾਇਕਹਿਮੁਕਤਿਨਹਿਕਰਿਦਿਯੋ॥
ਮੁਕਤੀ ਪ੍ਰਦਾਨ ਕਰਨ ਵਾਲੇ ਪਰਮਾਤਮਾ ਨੇ (ਮੁਕਤੀ) ਕਿਸ ਹੋਰ ਦੇ ਹੱਥ ਨਹੀਂ ਦਿੱਤੀ ਹੋਈ।
देनहार दाइकहि मुकति नहि करि दियो ॥
LINE 03
ਅਨਦਾਇਕਤਿਹਪੁਤ੍ਰਨਪਿਤਕੋਬਧਕਿਯੋ॥
ਨਾ ਦੇਣ ਵਾਲਾ ਪਿਤਾ ਪੁੱਤਰ ਦਾ ਬਧ ਨਾ ਕਰ ਦਿੰਦਾ।
अनदाइक तिह पुत्र न पित को बध कियो ॥
LINE 04
ਜਾਤੇਧਨਕਰਪਰੈਸੁਜਸਤਾਕੋਕਰੈ॥
ਜਿਸ ਤੋਂ (ਤੁਹਾਡੇ) ਹੱਥ ਧਨ ਲਗਦਾ ਹੈ, (ਤੁਸੀਂ) ਉਸ ਦਾ ਜਸ ਕਰਦੇ ਹੋ।
जा ते धन कर परै सु जस ता को करै ॥
LINE 05
ਹੋਜਾਤੇਕਛੁਨਲਹੈਨਿੰਦਤਿਹਉਚਰੈ੪੪॥॥
ਜਿਸ ਤੋਂ ਕੁਝ ਨਹੀਂ ਲੈਂਦੇ, ਉਸ ਦੀ ਨਿੰਦਿਆ ਕਰਦੇ ਹੋ ॥੪੪॥
हो जा ते कछु न लहै निंद तिह उचरै ॥४४॥
GURBANI.WORLD