ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 905
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਸੁਤਬਾਲਕਤਰੁਨੀਤ੍ਰਿਯਾਤੈਤ੍ਯਾਗਤਸਭਸਾਜ॥
ਤੁਸੀਂ ਪੁੱਤਰ, ਬਾਲਕ, ਨੌਜਵਾਨ ਇਸਤਰੀ ਅਤੇ ਠਾਠ ਬਾਠ ਛਡ ਰਹੇ ਹੋ।
‘You are leaving behind your offspring, son, and youthful wife,
सुत बालक तरुनी त्रिया तै त्यागत सभ साज ॥
LINE 03
ਸਭਬਿਧਿਕੀਯੋਕਸੂਤਿਗ੍ਰਿਹਕ੍ਯੋਕਰਿਰਹਸੀਰਾਜ੩੪॥॥
ਸਭ ਤਰ੍ਹਾਂ ਨਾਲ ਇਹ ਸਾਰਾ ਕਸੂਤਾ ਕੰਮ ਕਰਨ ਤੇ ਫਿਰ ਘਰ ਵਿਚ ਰਾਜ (ਭਲਾ) ਕਿਵੇਂ ਰਹੇਗਾ ॥੩੪॥
‘You tell me, how your rule could continue.(34)
सभ बिधि कीयो कसूति ग्रिह क्यो करि रहसी राज ॥३४॥
LINE 04
ਪੂਤਪਰੇਲੋਟਤਧਰਨਿਤ੍ਰਿਯਾਪਰੀਬਿਲਲਾਇ॥
ਪੁੱਤਰ ਧਰਤੀ ਉਤੇ ਲੋਟ ਪੋਟ ਹੋ ਰਿਹਾ ਹੈ ਅਤੇ ਇਸਤਰੀ ਵਿਰਲਾਪ ਕਰ ਰਹੀ ਹੈ,
Offspring are rolling around on the ground, wife is crying,
पूत परे लोटत धरनि त्रिया परी बिललाइ ॥
LINE 05
ਬੰਧੁਭ੍ਰਿਤਰੋਦਨਕਰੈਰਾਜਬੰਸਤੇਜਾਇ੩੫॥॥
ਭਰਾ ਭਾਈ ਅਤੇ ਨੌਕਰ ਰੋ ਰਹੇ ਹਨ ਕਿ ਬੰਸ ਤੋਂ ਰਾਜ ਜਾ ਰਿਹਾ ਹੈ ॥੩੫॥
‘The servants and the relatives are weeping, who will now rule over?’(35)
बंधु भ्रित रोदन करै राज बंस ते जाइ ॥३५॥
GURBANI.WORLD