ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 889
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਨ੍ਰਿਪਕੋਬਚਨਭ੍ਰਿਤਸੁਨਿਧਾਏ॥
ਰਾਜੇ ਦੀ ਆਗਿਆ ਸੁਣਾ ਕੇ ਨੌਕਰ ਭਜੇ ਆਏ
न्रिप को बचन भ्रित सुनि धाए ॥
LINE 03
ਮੰਤ੍ਰੀਕੀਦੁਹਿਤਾਢਿਗਆਏ॥
ਅਤੇ ਮੰਤ੍ਰੀ ਦੀ ਪੁੱਤਰੀ (ਰੋਸਨਿ ਰਾਇ) ਕੋਲ ਆਏ।
Immediately getting Raja’s order, the attendants came to the daughter of the minister.
मंत्री की दुहिता ढिग आए ॥
LINE 04
ਕੌਨਦੇਸਏਸ੍ਵਰਤੁਹਿਜਾਯੋ॥
(ਆ ਕੇ ਕਹਿਣ ਲਗੇ-) ਕਿਹੜੇ ਦੇਸ ਦੇ ਰਾਜੇ ਦਾ ਤੂੰ ਪੁੱਤਰ ਹੈਂ'।
कौन देस एस्वर तुहि जायो ॥
LINE 05
ਚਲੋਰਾਵਜੂਬੋਲਿਪਠਾਯੋ੧੭॥॥
ਚਲੋ, (ਸਾਡੇ) ਰਾਜਾ ਜੀ ਨੇ (ਤੈਨੂੰ) ਬੁਲਾਣ ਲਈ ਭੇਜਿਆ ਹੈ ॥੧੭॥
‘What country have you come and whose son are you? Come our Raja has called you.’(17)
चलो राव जू बोलि पठायो ॥१७॥
GURBANI.WORLD