ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਤ੍ਰਿਯਕੋਨਾਮਜਬੈਸੁਨਿਪਾਯੋ॥
ਜਦੋਂ ਇਸਤਰੀ ਦਾ ਨਾਮ ਸੁਣਿਆ
त्रिय को नाम जबै सुनि पायो ॥
LINE 03
ਘੂਮਤਘਾਯਲਬਚਨਸੁਨਾਯੋ॥
ਤਾਂ ਘਾਇਲ ਸੁਭਟ ਸਿੰਘ ਨੇ ਘੁੰਮਦੇ ਹੋਇਆਂ ਬੋਲ ਸੁਣਾਇਆ।
When he heard her pronouncement, he thanked his luck,
घूमत घायल बचन सुनायो ॥
LINE 04
ਧੰਨ੍ਯਧੰਨ੍ਯਕਰਿਕਰੀਬਡਾਈ॥
ਧੰਨ ਧੰਨ ਕਰ ਕੇ ਉਸ ਦੀ ਵਡਿਆਈ ਕੀਤੀ
धंन्य धंन्य करि करी बडाई ॥
LINE 05
ਕਿਹਨਿਮਿਤਇਹਠਾਤੂਆਈ੧੦੧॥॥
(ਅਤੇ ਪੁਛਿਆ-) ਕਿਸ ਲਈ ਤੂੰ ਇਥੇ ਆਈ ਹੈਂ ॥੧੦੧॥
And thanking her earnestly, he asked, ‘Why have you come here?’(101)
किह निमित इह ठा तू आई ॥१०१॥
GURBANI.WORLD