ਸਲੋਕ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕ॥
Shalok:
सलोक ॥
LINE 02
ਆਸਪਿਆਸੀਮੈਫਿਰਉਕਬਪੇਖਉਗੋਪਾਲ॥
ਹੇ ਨਾਨਕ! (ਪ੍ਰਭੂ ਦੇ ਦਰਸ਼ਨ ਦੀ) ਆਸ (ਰੱਖ ਕੇ) ਦਰਸ਼ਨ ਦੀ ਤਾਂਘ ਨਾਲ ਮੈਂ (ਭਾਲ ਕਰਦੀ) ਫਿਰਦੀ ਹਾਂ ਕਿ ਕਦੋਂ ਮੈਂ ਗੋਪਾਲ-ਪ੍ਰਭੂ ਦਾ ਦਰਸ਼ਨ ਕਰ ਸਕਾਂ।
Thirsty with desire, I wander around; when will I behold the Lord of the World?
आस पिआसी मै फिरउ कब पेखउ गोपाल ॥
LINE 03
ਹੈਕੋਈਸਾਜਨੁਸੰਤਜਨੁਨਾਨਕਪ੍ਰਭਮੇਲਣਹਾਰ੧॥॥
(ਮੈਂ ਭਾਲਦੀ ਹਾਂ ਕਿ) ਕੋਈ ਸੱਜਣ ਸੰਤ ਜਨ ਮੈਨੂੰ ਲੱਭ ਪਏ ਜੋ ਮੈਨੂੰ ਪ੍ਰਭੂ ਨਾਲ ਮਿਲਾਣ ਦੀ ਸਮਰੱਥਾ ਰੱਖਦਾ ਹੋਵੇ ॥੧॥
Is there any humble Saint, any friend, O Nanak, who can lead me to meet with God? ||1||
है कोई साजनु संत जनु नानक प्रभ मेलणहार ॥१॥
LINE 04
ਬਿਨੁਮਿਲਬੇਸਾਂਤਿਨਊਪਜੈਤਿਲੁਪਲੁਰਹਣੁਨਜਾਇ॥
(ਪਰਮਾਤਮਾ ਨੂੰ) ਮਿਲਣ ਤੋਂ ਬਿਨਾ (ਹਿਰਦੇ ਵਿਚ) ਠੰਢ ਨਹੀਂ ਪੈਂਦੀ, ਰਤਾ ਜਿਤਨੇ ਸਮੇ ਲਈ ਭੀ (ਸ਼ਾਂਤੀ ਨਾਲ) ਰਿਹਾ ਨਹੀਂ ਜਾ ਸਕਦਾ।
Without meeting Him, I have no peace or tranquility; I cannot survive for a moment, even for an instant.
बिनु मिलबे सांति न ऊपजै तिलु पलु रहणु न जाइ ॥
LINE 05
ਹਰਿਸਾਧਹਸਰਣਾਗਤੀਨਾਨਕਆਸਪੁਜਾਇ੨॥॥
ਹੇ ਨਾਨਕ! ਪ੍ਰਭੂ ਦੇ ਸੰਤ ਜਨਾਂ ਦੀ ਸਰਨੀ ਪਿਆਂ (ਕੋਈ ਨ ਕੋਈ ਗੁਰਮੁਖ ਦਰਸ਼ਨ ਦੀ) ਆਸ ਪੂਰੀ ਕਰ (ਹੀ) ਦੇਂਦਾ ਹੈ ॥੨॥
Entering the Sanctuary of the Lord's Holy Saints, O Nanak, my desires are fulfilled. ||2||
हरि साधह सरणागती नानक आस पुजाइ ॥२॥
GURBANI.WORLD