ਰੁਕਮਿਨੀ ਬਾਚ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 513
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰੁਕਮਿਨੀਬਾਚ॥
ਰੁਕਮਨੀ ਨੇ ਕਿਹਾ:
Speech of Rukmani:
रुकमिनी बाच ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਯੌਪੀਅਕੀਤ੍ਰੀਅਬਾਤਸੁਨੀਦੁਖੁਕੀਤਬਬਾਤਸਭੈਬਿਸਰਾਈ॥
ਜਦ ਇਸਤਰੀ (ਰੁਕਮਨੀ) ਨੇ ਪ੍ਰੀਤਮ (ਸ੍ਰੀ ਕ੍ਰਿਸ਼ਨ) ਦੀ ਇਸ ਤਰ੍ਹਾਂ ਦੀ ਗੱਲ ਸੁਣੀ, ਤਦ ਦੁਖ ਦੀ ਸਾਰੀ ਗੱਲ ਭੁਲਾ ਦਿੱਤੀ।
Hearing the words of the beloved, Rukmani forgot all her affliction
यौ पीअ की त्रीअ बात सुनी दुखु की तब बात सभै बिसराई ॥
LINE 04
ਭੂਲਿਪਰੀਪ੍ਰਭੁਕੀਜੈਛਿਮਾਮੁਹਿਨਾਰਨਿਵਾਇਕੈਨਾਰਿਸੁਨਾਈ॥
ਧੌਣ ਨੀਵੀਂ ਕਰ ਕੇ (ਉਹ) ਇਸਤਰੀ (ਕਹਿ ਕੇ) ਸੁਣਾਉਣ ਲਗੀ, ਹੇ ਪ੍ਰਭੂ! ਮੇਰੇ ਕੋਲੋਂ ਭੁਲ ਹੋ ਗਈ ਹੈ, ਖਿਮਾ ਕਰ ਦਿਓ।
She said with bowed head, “O Lord! I had been mistaken, kindly forgive me
भूलि परी प्रभु कीजै छिमा मुहि नार निवाइ कै नारि सुनाई ॥
LINE 05
ਅਉਰਕਰੀਉਪਮਾਪ੍ਰਭਕੀਜੁਕਬਿਤਨਮੈਬਰਨੀਨਹੀਜਾਈ॥
ਸ੍ਰੀ ਕ੍ਰਿਸ਼ਨ ਦੀ ਹੋਰ ਵੀ ਬਹੁਤ ਸਾਰੀ ਉਪਮਾ ਕੀਤੀ ਜੋ ਕਬਿੱਤਾਂ (ਕਵਿਤਾ) ਵਿਚ ਵਰਣਨ ਨਹੀਂ ਕੀਤੀ ਜਾ ਸਕਦੀ।
The praises of the Lord that she uttered, cannot be described
अउर करी उपमा प्रभ की जु कबितन मै बरनी नही जाई ॥
LINE 06
ਊਤਰਦੇਤਭਈਹਸਿਕੈਹਰਿਮੈਉਪਹਾਸਕੀਬਾਤਨਪਾਈ੨੧੫੮॥॥
(ਫਿਰ) ਹਸ ਕੇ ਉੱਤਰ ਦੇਣ ਲਗੀ, ਹੇ ਸ੍ਰੀ ਕ੍ਰਿਸ਼ਨ! ਮੈਂ ਮਖੌਲ ਦੀ ਗੱਲ ਨੂੰ ਸਮਝ ਹੀ ਨਾ ਸਕੀ ॥੨੧੫੮॥
She said, “O Lord! I did not understand your pleasantry.”2158.
ऊतर देत भई हसि कै हरि मै उपहास की बात न पाई ॥२१५८॥
GURBANI.WORLD