ਸਵੈਯਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
सवैया ॥
LINE 02
ਉਨਕੁੰਕਮਟੀਕੋਦਯੋਨਉਤੈਇਤਤੇਹੂੰਨਸੇਾਂਦੁਰਮਾਗਸਵਾਰੀ॥
ਉਧਰ ਉਸ ਨੇ ਕੇਸਰ ਦਾ ਟਿਕਾ ਨਾ ਲਗਾਇਆ ਅਤੇ ਇਧਰ ਉਸ ਨੇ ਮਾਂਗ ਵਿਚ ਸੰਧੂਰ ਨਾ ਭਰਿਆ।
उन कुंकम टीको दयो न उतै इत तेहूं न सेांदुर माग सवारी ॥
LINE 03
ਤ੍ਯਾਗਿਦਯੋਸਭਕੋਡਰਵਾਸਭਹੂੰਕੀਇਤੈਤਿਹਲਾਜਬਿਸਾਰੀ॥
(ਉਸ ਨੇ) ਸਭ ਦਾ ਡਰ ਛਡ ਦਿੱਤਾ ਅਤੇ ਇਧਰ ਇਸ ਨੇ ਸਭ ਦੀ ਲਾਜ ਮਰਯਾਦਾ ਭੁਲਾ ਦਿੱਤੀ।
त्यागि दयो सभ को डरवा सभ हूं की इतै तिह लाज बिसारी ॥
LINE 04
ਹਾਰਤਜੇਤਿਨਹੇਰਬਤੇਸਜਨੀਲਖਿਕੋਟਿਹਹਾਕਰਿਹਾਰੀ॥
(ਰਾਜੇ ਨੇ) ਉਸ ਨੂੰ ਵੇਖਣ ਨਾਲ ਹੀ ਹਾਰ ਪਾਣੇ ਛਡ ਦਿੱਤੇ ਅਤੇ ਇਸਤਰੀ ਬਹੁਤ ਵਾਰ 'ਹਾਇ ਹਾਇ' ਕਰ ਕੇ ਥਕ ਗਈ।
हार तजे तिन हेरब ते सजनी लखि कोटि हहा करि हारी ॥
LINE 05
ਪਾਨਤਜੇਤੁਮਤਾਹਿਤਪ੍ਰੀਤਮਪ੍ਰਾਨਤਜੇਤੁਮਰੇਹਿਤਪ੍ਯਾਰੀ੯॥॥
ਹੇ ਪ੍ਰੀਤਮ! ਤੁਸੀਂ ਉਸ ਲਈ ਖਾਣਾ ਪੀਣਾ ਛਡ ਦਿੱਤਾ ਹੈ ਅਤੇ (ਉਸ) ਪਿਆਰੀ ਨੇ ਤੁਹਾਡੇ ਲਈ ਪ੍ਰਾਣ ਤਿਆਗ ਦੇਣ (ਦਾ ਮਨ ਬਣਾ ਲਿਆ ਹੈ) ॥੯॥
पान तजे तुम ता हित प्रीतम प्रान तजे तुमरे हित प्यारी ॥९॥
GURBANI.WORLD